ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੇ 4 ਯਾਤਰੀਆਂ ਨੂੰ ਕਰੋਨਾ

ਨਵੀਂ ਦਿੱਲੀ (ਸਮਾਜ ਵੀਕਲੀ):  ਅੱਜ ਇਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ’ਤੇ ਚਾਰ ਹੋਰ ਯਾਤਰੀ ਕੋਵਿਡ ਪਾਜ਼ੇਟਿਵ ਨਿਕਲੇ। ਅਧਿਕਾਰੀ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਹਵਾਈ ਅੱਡੇ ‘ਤੇ ਉਤਰਨ ਵਾਲੀ ਏਅਰ ਫਰਾਂਸ ਦੀ ਉਡਾਣ ‘ਤੇ 243 ਵਿਅਕਤੀਆਂ ਵਿਚੋਂ ਤਿੰਨ ਕੋਵਿਡ ਮਰੀਜ਼ ਨਿਕਲੇ। ਲੰਡਨ ਤੋਂ ਆਈ ਫਲਾਈਟ ਵਿੱਚ 195 ਹੋਰਾਂ ਨਾਲ ਯਾਤਰਾ ਕਰ ਰਿਹਾ ਇੱਕ ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਸੀ। ਉਨ੍ਹਾਂ ਦੇ ਨਮੂਨੇ ਇਹ ਪਤਾ ਲਗਾਉਣ ਲਈ ਅੱਗੇ ਜਾਂਚ ਲਈ ਭੇਜ ਦਿੱਤੇ ਹਨ ਕਿ ਉਨ੍ਹਾਂ ਨੂੰ ਓਮੀਕਰੋਨ ਹੈ ਜਾਂ ਨਹੀਂ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਸਭਾ: ਟੀਆਰਐੱਸ ਮੈਂਬਰਾਂ ਨੇ ਕਿਸਾਨ ਪਰਿਵਾਰਾਂ ਲਈ ਮੁਆਵਜ਼ੇ ਤੇ ਐੱਮਐੱਸਪੀ ਗਾਰੰਟੀ ਕਾਨੂੰਨ ਦੀ ਮੰਗ ਲਈ ਪ੍ਰਦਰਸ਼ਨ ਕੀਤਾ
Next articleਮਲੇਸ਼ੀਆ ਤੋਂ ਢਾਕਾ ਆ ਰਹੇ ਹਵਾਈ ਜਹਾਜ਼ ’ਚ ਬੰਬ ਦੀ ਖ਼ਬਰ ਅਫ਼ਵਾਹ ਨਿਕਲੀ