ਨਵੀਂ ਦਿੱਲੀ: ਕੰਟੇਨਰ ਆਟੋ ਰਿਕਸ਼ਾ ’ਤੇ ਉਲਟਿਆ, ਚਾਰ ਮੌਤਾਂ

ਨਵੀਂ ਦਿੱਲੀ (ਸਮਾਜ ਵੀਕਲੀ):  ਮੱਧ ਦਿੱਲੀ ਦੇ ਆਈਜੀਆਈ ਸਟੇਡੀਅਮ ਨੇੜੇ ਅੱਜ ਸਵੇਰੇ ਕੰਟੇਨਰ ਆਟੋ ਰਿਕਸ਼ਾ ’ਤੇ ਉਲਟ ਗਿਆ, ਜਿਸ ਕਾਰਨ ਆਟੋ ਰਿਕਸ਼ਾ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੰਟੇਨਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਲੀਕਾਪਟਰ ਹਾਦਸੇ ਦੀ ਹਰ ਪੱਖ ਤੋਂ ਜਾਂਚ ਜਾਰੀ ਤੇ ਇਸ ਦੇ ਮੁਕੰਮਲ ਹੋਣ ’ਚ ਕੁੱਝ ਹਫ਼ਤੇ ਹੋਰ ਲੱਗਣਗੇ: ਹਵਾਈ ਫ਼ੌਜ ਮੁਖੀ
Next articleਅਮਰੀਕਾ ’ਚ ਨਿੱਜੀ ਕੰਪਨੀਆਂ ਦੇ ਕਰਮਚਾਰੀਆਂ ਲਈ ਕਰੋਨਾ ਵੈਕਸੀਨ ਲਾਜ਼ਮੀ