HOME –ਮੇਰੀ  ਜ਼ਿੰਦਗੀ —

–ਮੇਰੀ  ਜ਼ਿੰਦਗੀ —

2
ਬੇਅੰਤ ਕੌਰ ਬਰਾੜ
     (ਸਮਾਜ ਵੀਕਲੀ) 
ਜੇ ਮੈਂ ਜ਼ਿੰਦਗੀ ‘ਚ ਕਦੇ ਜਿੱਤੀ ਨਹੀਂ ਆ,
ਤਾਂ ਮੈਂ ਜ਼ਿੰਦਗੀ ‘ਚ ਜੰਗ ਕਦੇ ਹਾਰੀ ਵੀ ਨਹੀਂ ਆ,
ਜੇ ਕੋਈ ਕਹਿੰਦਾ ਮੈਂਨੂੰ ਕਿ ਤੂੰ ਚੰਗੀ ਨਹੀਂ ਆਂ,
ਤਾਂ ਮੇਰਾ ਰੱਬ ਜਾਣਦਾ ਕਿ ਮੈਂ ਮਾੜੀ ਵੀ ਨਹੀਂ ਆਂ,
ਮੇਰੇ ਲਈ ਤਾਂ ਇਹ ਰੂਹ ਦਾ ਸਕੂਨ ਕਾਫੀ ਆ,
ਮੇਰੇ ਕੋਲ ਕੋਈ ਸਜ਼ਾ ਨਹੀਂ,ਹਮੇਸ਼ਾ ਮੁਆਫੀ ਐ,
ਮੈਨੂੰ ਕਈਆਂ ਨੇ ਰਵਾਇਆ,
ਮੈਨੂੰ ਕਈਆਂ ਨੇ ਹਸਾਇਆ,
ਜੋ ਵੀ ਮੇਰੀ ਜ਼ਿੰਦਗੀ ਚ ਆਇਆ
ਸਭ ਨੇ ਯੋਗਦਾਨ ਪਾਇਆ,
ਹਰ ਇੱਕ ਤੋਂ ਇੱਕ ਸਬਕ ਮਿਲਿਆ,
ਹਰੇਕ ਨੇ ਜਿਉਣ ਦਾ ਵੱਲ ਸਿੱਖਾਇਆ.।
ਬੇਅੰਤ ਕੌਰ ਬਰਾੜ
Previous article16 ਨਵੰਬਰ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਐਲਾਨੀ ਵਿਸ਼ਾਲ ਸੂਬਾਈ ਰੈਲੀ ਦੀਆਂ ਤਿਆਰੀਆਂ ਮੁਕੰਮਲ
Next articleਪ੍ਰਧਾਨ ਮੰਤਰੀ ਮੋਦੀ ਨੇ ਚਾਰ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ, ਹੁਣ ਫਿਰੋਜ਼ਪੁਰ ਤੋਂ ਦਿੱਲੀ ਤੱਕ ਦਾ ਸਫ਼ਰ 6 ਘੰਟੇ 40 ਮਿੰਟ ਦਾ ਹੋਵੇਗਾ।