ਮੁਕੁਲ ਰੌਏ ਨੇ ਬੰਗਾਲ ਅਸੈਂਬਲੀ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਕੋਲਕਾਤਾ (ਸਮਾਜ ਵੀਕਲੀ):  ਕ੍ਰਿਸ਼ਨਗਰ ਉੱਤਰ ਹਲਕੇ ਤੋਂ ਵਿਧਾਇਕ ਮੁਕੁਲ ਰੌਏ ਨੇ ਪੱਛਮੀ ਬੰਗਾਲ ਅਸੈਂਬਲੀ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਭਾਜਪਾ ਦੀ ਟਿਕਟ ’ਤੇ ਅਸੈਂਬਲੀ ਚੋਣ ਜਿੱਤਣ ਵਾਲੇ ਰੌਏ ਮਗਰੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗੲੇ ਸਨ। ਰੌਏ ਨੂੰ 9 ਜੁਲਾਈ ਨੂੰ ਪੀੲੇਸੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਰੌੲੇ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਅੱਠ ਭਾਜਪਾ ਵਿਧਾਇਕਾਂ ਨੇ ਮੰਗਲਵਾਰ ਨੂੰ ਅਸੈਂਬਲੀ ਦੀਆਂ ਵੱਖ ਵੱਖ ਕਮੇਟੀਆਂ ’ਚੋਂ ਅਸਤੀਫੇ ਦੇ ਦਿੱਤੇ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਲਾਤ ਫ਼ਿਲਹਾਲ ਕੰਟਰੋਲ ਹੇਠ, ਪਰ ਕੋਵਿਡ ਨੇਮਾਂ ਦੀ ਪਾਲਣਾ ਨਾ ਹੋਈ ਤਾਂ ਵਿਗੜ ਸਕਦੇ ਨੇ: ਸਰਕਾਰ
Next articleਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਪੱਤਰਕਾਰ ਦੀ ਕੰਧਾਰ ਿਵੱਚ ਮੌਤ