ਮਦਰ ਡੇ’

(ਸਮਾਜ ਵੀਕਲੀ)

ਮਦਰ ਡੇ’ ਮਨਾਵੇ ਦੁਨੀਆਂ
ਉਸਤਤ ਮਾਂ ਦੀ ਗਾਵੇ ਦੁਨੀਆਂ

ਐਪਰ ਮਾਂ ਨੂੰ ‘ਲਿਖ ਨਾ ਹੋਵੇ
ਭਾਵੇਂ ਲਿਖਦੀ ਆਵੇ ਦੁਨੀਆਂ

ਮਾਂ ਦੀ ਮਮਤਾ ਹੈ ਅਣਮੁੱਲੀ
ਰੱਬ ‘ਨੂੰ ਫ਼ਿੱਕਾ ਪਾਵੇ ਦੁਨੀਆਂ

ਮਾਂ ਦੇ ਪੈਰਾਂ ‘ਥੱਲੇ ਜੰਨਤ
ਐਦੂੰ ਵੱਧ ਕੀ ‘ਚਾਵੇ ਦੁਨੀਆਂ

ਮਾਂ ਬੋਹੜ ‘ਦੀ ਠੰਡੀ ਛਾਂ ਹੈ
ਛਾਂ ਨੂੰ ਰੱਜ ਹੰਢਾਵੇਂ ਦੁਨੀਆਂ

ਮਾਂ ਦਾ ਕਰਜ਼ਾ ਕਿਹੜਾ ਲਾ’ ਲੂ
ਜਿੰਮੀ ਵਿਆਜ ਭਰਾਵੇ ਦੁਨੀਆਂ

8195907681
ਜਿੰਮੀ ਅਹਿਮਦਗੜ੍ਹ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਾ ਦੇ ਸਿਰਨਾਵੇਂ ਭਾਗ 5
Next article“ਸਫਲਤਾਵਾਂ ਪਿਛੇ ਮਾਵਾਂ ਦਾ ਯੋਗਦਾਨ “