ਮਾਂ – ਬੋਲੀ ਤਾਂ ਮੇਰੀ ਮਾਂ ਦੀ ਬੋਲੀ ( ਅੱਜ ਮਾਂ – ਬੋਲੀ ਦਿਵਸ ‘ਤੇ )

 (ਸਮਾਜ ਵੀਕਲੀ)  ਮਾਂ – ਬੋਲੀ ਦਾ ਹਰ ਬੰਦੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸਾਨੂੰ ਆਪਣੇ ਘਰ – ਪਰਿਵਾਰ ਅਤੇ ਸਮਾਜ ਵਿੱਚ ਬੇਝਿਜਕ ਹੋ ਕੇ ਮਾਂ – ਬੋਲੀ ਵਿੱਚ ਗੱਲਬਾਤ ਕਰਨ ਨੂੰ ਤਵੱਜੋ ਦੇਣੀ ਚਾਹੀਦੀ ਹੈ। ਭਾਵੇਂ ਕਿ ਅਸੀਂ ਹੋਰ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਭਾਸ਼ਾਵਾਂ ਦਾ ਗਿਆਨ ਜਰੂਰ ਰੱਖੀਏ ਤੇ ਰੱਖਣਾ ਵੀ ਚਾਹੀਦਾ , ਪਰ ਜਿੱਥੋਂ ਤੱਕ ਮਾਂ – ਬੋਲੀ ਦਾ ਸੰਬੰਧ ਹੈ ਇਹ ਤਾਂ ਮਾਖਿਓ ਮਿੱਠੀ ਅਤੇ ਹਰ ਇਨਸਾਨ ਲਈ ਆਪਣੀ ਮਾਂ ਸਮਾਨ ਹੁੰਦੀ ਹੈ ; ਸੋ ਇਸ ਨੂੰ ਕਦੇ ਵੀ ਭੁਲਾਉਣਾ ਵਿਸਾਰਨਾ ਨਹੀਂ ਚਾਹੀਦਾ ਤੇ ਹਮੇਸ਼ਾ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤੋਂ ਕਰਕੇ ਮਾਂ – ਬੋਲੀ ਨੂੰ ਸਿਰ ਦਾ ਤਾਜ ਬਣਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀਆਂ ਜੜਾਂ ਨਾਲ਼ ਜੁੜੇ ਰਹਿ ਸਕਦੇ ਹਾਂ ਤੇ ਪੰਜਾਬੀ ਮਾਂ – ਬੋਲੀ ਪ੍ਰਤੀ ਆਪਣੀ ਭਾਵਨਾ ਅਤੇ ਆਪਣਾ ਸਤਿਕਾਰ ਬਰਕਰਾਰ ਰੱਖ ਸਕਦੇ ਹਾਂ।
ਸਟੇਟ ਐਵਾਰਡੀ , ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ , ਪ੍ਰਧਾਨ ਆਸਰਾ ਫਾਊਂਡੇਸ਼ਨ ( ਰਜਿ.) ਸ੍ਰੀ ਅਨੰਦਪੁਰ ਸਾਹਿਬ , ਸੈਕਟਰੀ ਪੰਜਾਬ ਕੁਰੱਪਸ਼ਨ ਐਂਡ ਕ੍ਰਾਈਮ ਕੰਟਰੋਲ ਟਰੱਸਟ ਅਤੇ ਪੰਜਾਬੀ ਲੇਖਕ ਮਾਸਟਰ ਸੰਜੀਵ ਧਰਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੇਪਰਾਂ ਦੀ ਤਿਆਰੀ ਤੇ ਹੱਲ ਕਰਨ ਦੇ ਨੁਕਤੇ ‌ਜਾਂ ਪੇਪਰਾਂ ਵਿੱਚ ਸਾਰੇ ਵਿਸ਼ਿਆਂ ਦੀ ਵੰਡ ਇਕਸਾਰ ਕਰੋ
Next articleਸ਼ਹਿਰ ਦੇ ਆਰਕੀਟੈਕਟ ‘ਜੀ.ਆਰ.ਆਈ.ਐਚ.ਏ. ਰੀਜਨਲ ਕਨਕਲੇਵ’ ਵਿੱਚ ਲਿਆ ਹਿੱਸਾ