ਮਾਡਰਨ ਅਰਨਿੰਗ ਹੈਂਡ

ਕੰਵਲਜੀਤ ਕੌਰ ਜੁਨੇਜਾ

(ਸਮਾਜ ਵੀਕਲੀ)

ਪਤੀ ਪਤਨੀ ਤਨਖਾਹ 3 ਲੱਖ
ਕਿਰਾਇਆ 40000
ਹਾਈ ਫਾਈ ਸਕੂਲ 2 ਬੱਚੇ 40000
ਟਿਊਸ਼ਨ10ਤੋਂ 20000
ਕੰਮ ਵਾਲੀ 15 ਤੋਂ 20000
ਰਾਸ਼ਨ ਸਬਜ਼ੀ ਆਦਿ 15 000
ਮਹੀਨੇ ਵਿਚ ਆਊਟਿੰਗ 5000
ਮਤਲਬ ਇਨ੍ਹਾਂ ਦੀ ਪੇਮੈਂਟ ਦਾ ਆਹ ਖਰਚਾ ਹੈ
ਕਲਾਹ ਕਲੇਸ਼ ਬੋਨਸ
ਕਹਿਣ ਦਾ ਮਤਲਬ
ਇਕ ਜਣਾ ਕਮਾਉ
ਇਕ ਪੜ੍ਹਾਈ ਦਾ ਫਾਇਦਾ ਚੁਕੋ
ਆਮ ਸਕੂਲ ਬੱਚੇ ਪਾਉ
ਨਾਲ ਲਗਦੇ
ਕੁਝ ਟਿਊਸ਼ਨਾਂ ਕਰ ਲੋ
ਨਾ ਆਪ ਰੁਲੋ
ਨਾ ਬੱਚੇ ਰੁਲਾਓ
ਮੋਬਾਈਲ ਕਾਰਟੂਨਾਂ ਦਾ
ਖਹਿੜਾ ਛੁੜਾਓ।

ਕੰਵਲਜੀਤ ਕੌਰ ਜੁਨੇਜਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਮਾਨਾ ਬਦਲ ਗਿਆ……
Next article* ਆਪਣੀ ਸੋਚ ਨੂੰ ਬਦਲੋ ਤਾਂ ਦੁਨੀਆਂ ਬਦਲ ਜਾਵੇਗੀ *