(ਸਮਾਜ ਵੀਕਲੀ) (ਮੋਬਾਈਲ ਫੋਨ ਅਤੇ ਸਰਟੀਫਿਕੇਟ ਗੁੰਮ ) 01-01-2026 ਮੈ ਸੁਨੀਤਾ ਰਾਣੀ ਪੁੱਤਰੀ ਸ ਰਾਮ ਸਿੰਘ ਵਾਸੀ ਪਿੰਡ ਚੌਂਦਾ ਥਾਣਾ ਅਮਰਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਦੀ ਰਹਿਣ ਵਾਲੀ ਹਾਂ। ਮਿਤੀ 05-12-2025 ਮੈ ਆਪਣੇ ਪਿਤਾ ਜੀ ਨਾਲ ਮੋਟਰਸਾਈਕਲ ਰਾਹੀਂ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਪਣੇ ਪਿੰਡ ਚੌਂਦਾ ਨੂੰ ਜਾ ਰਹੀ ਸੀ.ਮੇਰਾ ਪਰਸ ਕਿਧਰੇ ਗੁੰਮ ਹੋ ਗਿਆ, ਜਿਸਦਾ ਮੈਨੂੰ ਘਰ ਪਹੁੰਚ ਕੇ ਹੀ ਪਤਾ ਲੱਗਿਆ।ਜਿਸ ਵਿੱਚ ਇੱਕ ਮੋਬਾਈਲ ਫੋਨ ਮਾਰਕਾ ਓਪੋ 96536-11981, 88726-11981 ਜਿਸ ਵਿੱਚ ਨੰਬਰ ਚੱਲ ਰਿਹਾ ਹੈ। ਇਸ ਪਰਸ ਵਿੱਚ ਮੇਰੇ ਕੁੱਝ ਸਰਟੀਫਿਕੇਟ 10, 10±2, ਬੀ.ਏ,ਬੀਐਡ,ਐਮ.ਐਸ.ਸੀ ਸਾਈਕਾਲੋਜੀ ਦੀਆਂ ਮਾਰਕ ਸ਼ੀਟਸ ਅਤੇ ਡਿਗਰੀਆਂ ਇਹ ਸਾਰਾ ਕੁੱਝ ਵਿਚ ਹੀ ਸੀ ਉਹ ਕਿਧਰੇ ਗੁੰਮ ਹੋ ਗਿਆ ਹੈ.ਜਿਸ ਕਿਸੇ ਨੂੰ ਨੂੰ ਮਿਲੇ ਤਾਂ ਕਿਰਪਾ ਕਰਕੇ ਇਸ ਦੀ ਸੂਚਨਾ ਮੋਬਾਈਲ ਨੰਬਰ 96536-30193, 96536-11981 ਉਪਰ ਕਰ ਦਿਓ ਜੀ,ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ਜੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



