ਮਿਸ਼ਨਰੀ ਪਿੰਡ ਖਲਵਾੜਾ ਦੇ ਸੰਤੋਖ ਚੋਪੜਾ ਜੀ ਦੀ ਅੰਤਿਮ ਅਰਦਾਸ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਾਹਿਬ ਕਾਸ਼ੀ ਰਾਮ ਜੀ ਦੇ ਅੰਦੋਲਨ ਨੂੰ ਸਮਰਪਿਤ ਹਲਕਾ ਫਗਵਾੜਾ ਦੇ ਮਿਸ਼ਨਰੀ ਪਿੰਡ ਖਲਵਾੜਾ ਦੇ ਸੰਤੋਖ ਚੋਪੜਾ ਜੀ ਬੀਤੇ ਦਿਨੀਂ ਪਰਿਵਾਰ ਨੂੰ ਬੇਵਕਤੀ ਸਦੀਵੀਂ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਵਿਸ਼ੇਸ਼ ਤੋਰ ਤੇ ਵਿਧਾਨਸਭਾ ਹਲਕਾ ਫਗਵਾੜਾ ਦੀ ਬਸਪਾ ਲੀਡਰਸ਼ਿਪ ਨੇ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਬਸਪਾ ਪੰਜਾਬ ਵਲੋਂ ਵਲੋ ਸਰਧਾਂਜਲੀ ਭੇਂਟ ਕਰਦੇ ਪ੍ਰਵੀਨ ਬੰਗਾ ਇੰਚਾਰਜ ਲੋਕਸਭਾ ਹਲਕਾ ਅੰਨਦਪੁਰ ਸਾਹਿਬ ਬਸਪਾ ਵਲੋ ਉਨ੍ਹਾਂ ਦੀ ਧਰਮਪਤਨੀ ਦਾ ਨੀਲੇ ਸਰੋਪੇ ਨਾਲ ਸਨਮਾਨ ਕੀਤਾ ਵਡੀ ਗਿਣਤੀ ਵਿੱਚ ਪਿੰਡ ਤੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਦੁਖ ਮਹਿਸੂਸ ਕਰਦਿਆਂ ਹਮਦਰਦੀ ਜਾਹਰ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ ਨੇ ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲੇ ਵਿਚੋਂ 20 ਸੋਨੇ ਦੇ, 8 ਚਾਂਦੀ ਅਤੇ 4 ਕਾਂਸੀ ਦੇ ਮੈਡਲ ਜਿੱਤੇ
Next articleਗਾਇਕ ਦਵਿੰਦਰ ਬੀਸਲਾ ਜੀ ਦਾ ਨਵਾਂ ਗਾਣਾ ਆਇਸ ਓਨ ਯੂ (Eyes On You ) ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ