HOME ਮਿਸ਼ਨਰੀ ਗਾਇਕਾਂ ਰਜਨੀ ਠੱਕਰਵਾਲ ਜੀ ਦੇ ਸਹੁਰਾ ਸਾਹਿਬ ਦਾ ਅਤਿੰਮ ਸੰਸਾਰ ਅੱਜ...

ਮਿਸ਼ਨਰੀ ਗਾਇਕਾਂ ਰਜਨੀ ਠੱਕਰਵਾਲ ਜੀ ਦੇ ਸਹੁਰਾ ਸਾਹਿਬ ਦਾ ਅਤਿੰਮ ਸੰਸਾਰ ਅੱਜ ਕੀਤਾ ਗਿਆ।

2

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬਹੁਤ ਹੀ ਦੁੱਖ ਭਰੀ ਖ਼ਬਰ ਹੈ ਕਿ ਸੁਰ -ਸੰਗੀਤ ਸੰਸਥਾ ਦੋਆਬਾ ਬੰਗਾ ਦੇ ਐਨ ਆਰ ਆਈ ਮੁੱਖ ਸਲਾਹਕਾਰ ਡੀ ਐਸ ਮਿਊਜ਼ਿਕ ਕੰਪਨੀ ਦੇ ਪ੍ਰੋਡਿਊਸਰ ਧੱਨਪਤ ਰਾਏ ਸੱਲਣ ਮਿਸ਼ਨਰੀ ਸਾਥੀ ਪਰਸ਼ੋਤਮ ਸੱਲਣ ਦੇ ਪੂਜਨੀਕ ਡੈਡੀ ਜੀ ਅਤੇ ਮਿਸ਼ਨਰੀ ਗਾਇਕਾਂ ਰਜਨੀ ਠੱਕਰਵਾਲ ਦੇ ਸਹੁਰਾ ਸਾਹਿਬ ਸਤਿਕਾਰਯੋਗ ਹਰਕਿਸ਼ਨ ਸੱਲਣ ਜੀ ਸੰਸਾਰਿਕ ਦੇ ਸੰਸਕਾਰ ਕੀਤੇ ਗਏ। ਇਸ ਮੌਕੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਵੀਨ ਬੰਗਾ, ਮਿਸ਼ਨਰੀ ਗਾਇਕ ਰਾਜ ਦਦਰਾਲ, ਗਾਇਕ ਹਰਦੀਪ ਦੀਪਾ, ਗਾਇਕ ਲੱਕੀ ਮਹਿਰਾ, ਗੀਤਕਾਰ ਰਵੀ ਬੰਗੜ ਫਗਲਾਣਾ ਅਤੇ ਵੀਡੀਓ ਡਾਇਰੈਕਟਰ ਬਾਵਾਂ ਕਮਲ,ਫਿਲਮੀ ਐਕਟਰ ਸੁਤੀਸ ਘਈ ਅਤੇ ਹੋਰ ਬਹੁਤ ਸਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ਼ ਬਸਪਾ ਵਲੋਂ 14 ਅਪ੍ਰੈਲ ਨੂੰ ਧੂਰੀ ਵਿਖੇ ਮਨਾਇਆ ਜਾਵੇਗਾ।
Next articleਤੇਜ ਰਫਤਾਰ ਨਾਲ ਗੱਡੀ ਚਲਾਉਣੀ ਹੋ ਸਕਦੀ ਖਤਰਨਾਕ – ਸੁੱਖਵਿੰਦਰ ਸਿੰਘ ਗਹੀਰ