HOME ਮੈਂਸੇਜਰ ਆਫ ਪੀਸ ਡੈਲੀਗੇਸ਼ਨ ਨੇ ਹਰਵਿੰਦਰ ਸਿੰਘ ਵਿਰਕ ਐਸ ਐਸ ਪੀ ਜਲੰਧਰ...

ਮੈਂਸੇਜਰ ਆਫ ਪੀਸ ਡੈਲੀਗੇਸ਼ਨ ਨੇ ਹਰਵਿੰਦਰ ਸਿੰਘ ਵਿਰਕ ਐਸ ਐਸ ਪੀ ਜਲੰਧਰ ਦਿਹਾਤੀ ਨਾਲ ਕੀਤੀ ਮੁਲਾਕਾਤ 

2
ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਜ ਮੈਂਸਜਰ ਆਫ਼ ਪੀਸ ਡੈਲੀਗੇਸ਼ਨ ਨੇ ਹਰਵਿੰਦਰ ਸਿੰਘ ਵਿਰਕ ਐਸਐਸਪੀ ਜਲੰਧਰ ਦਿਹਾਤੀ ਨਾਲ ਸਮਾਜ ਵਿੱਚ, ਖਾਸ ਕਰਕੇ ਨੌਜਵਾਨਾਂ ਵਿੱਚ ਸ਼ਾਂਤੀ, ਸਦਭਾਵਨਾ, ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਮਿਸ਼ਨ ਏਜੰਡੇ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਮਿਸ਼ਨ ਵੱਲੋਂ ਮਿਸ਼ਨ ਦੀਆਂ ਪ੍ਰਾਪਤੀਆਂ ਅਤੇ ਵਿਚਾਰਧਾਰਾ ਨੂੰ ਦਰਸਾਉਂਦੀ ਕਿਤਾਬ ਦਾ ਦੂਜਾ ਭਾਗ ਉੱਨਾਂ ਨੂੰ ਭੇਂਟ ਕੀਤਾ ਗਿਆ । ਇਸ ਮੌਕੇ ਮਿਸ਼ਨ ਦੇ ਸੰਸਥਾਪਕ ਤੇ ਸਟੇਟ ਐਵਾਰਡੀ ਸ਼ਾਂਤੀ ਦੂਤ ਸਲੀਮ ਸੁਲਤਾਨੀ, ਪ੍ਰਦੀਪ ਰਾਜਾ ਅਤੇ ਹਰਜਿੰਦਰ ਕੁਮਾਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੈਂਸਰ ਪੈਂਦਾ ਕਰਨ ਵਾਲੇ (CRICOGENIC) ਪਦਾਰਥਾਂ ਦੀ ਵਰਤੋਂ ਮਨੁੱਖੀ ਸਿਹਤ ਲਈ ਵੱਧਦੀ ਚਿੰਤਾ
Next articleਪਿੰਡ ਤੱਖਰਾਂ ਦੇ ਇੱਕ ਘਰ ਹੀ ਵਿੱਚ ਚੱਲ ਰਿਹਾ ਸੀ ਚਿੱਟੇ ਦਾ ਕਾਲ਼ਾ ਧੰਦਾ