ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮਹੀਨਾਵਾਰ ਮੀਟਿੰਗ ਹੋਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪਰੈਕਟੀਸ਼ਨਰ ਅੈਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪ੍ਧਾਨ ਡਾ ਅ੍ਮਿਤ ਲਾਲ ਰਾਣਾ ਜੀ ਦੀ ਪਰਧਾਨਗੀ ਵਿੱਚ ਬੰਗਾ ਵਿਖੇ ਹੋਈ ਜਿਸ ਵਿਚ ਵੱਖ ਵੱਖ ਵਿਚਾਰ ਵਟਾਂਦਰਾ ਕੀਤਾ ਅੱਜ ਦੀ ਮੀਟਿੰਗ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸਹੀਦ ਭਗਤ ਸਿੰਘ ਨੂੰ ਸ਼ਮਰਪਤ ਕੀਤੀ ਗਈ ਅੱਜ ਦੀ ਮੀਟਿੰਗ ਵਿੱਚ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਆਪਣੀਆ ਮੰਗਾਂ ਨੂੰ ਮੰਨਣ ਦੀ ਪ੍ਜੋਰ ਅਪੀਲ ਕੀਤੀ ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਡਾ ਅ੍ਮਿਤ ਲਾਲ ਰਾਣਾ ਡਾ ਲੇਖ ਰਾਜ ਡਾ ਸੀਤਾ ਰਾਮ ਡਾ ਗੁਰਮੇਲ ਮਜਾਰੀ ਡਾ ਅਨੁਪਿਦਰ ਸਿੰਘ ਡਾ ਧਰਮ ਪਾਲ ਬੱਗਾ ਡਾ ਰਤਨ ਸਿੰਘ ਡਾ ਜਸਵੀਰ ਸਿੰਘ ਡਾ ਹਰਦੀਪ ਸਿੰਘ ਡਾ ਮੱਖਣ ਲਾਲ ਡਾ ਹਰਜਿੰਦਰ ਹੀਰਾ ਡਾ ਮਹਿਗਾ ਸਿੰਘ ਡਾ ਕੁਲਵਿੰਦਰ ਸਿੰਘ ਡਾ ਬਘੇਲ ਸਿੰਘ ਡਾ ਗੀਤਾ ਡਾ ਜਸਪਾਲ ਕੌਰ ਸਾਥੀ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਚਾਇਤੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਪੜੇ ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਵੀ ਸਰਪੰਚ ਬਣਾਇਆ ਜਾਵੇ : ਅਵਤਾਰ ਸਿੰਘ ਭੀਖੋਵਾਲ
Next articleਬੰਗਾ ਵਿਖੇ ਹੋ ਰਹੇ ਸੰਤ ਸੰਮੇਲਨ ਦਾ ਪੋਸਟਰ ਜਾਰੀ ਕੀਤਾ ਗਿਆ