ਸੰਤ ਨਿਰੰਕਾਰੀ ਭਵਨ ਵਿਖ਼ੇ “ਮਾਨਵ ਏਕਤਾ ਦਿਵਸ” ਮਨਾਇਆ

ਫਿਲੌਰ, ਅੱਪਰਾ (ਜੱਸੀ)-ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਫਿਲੌਰ ਵਿਖੇ ਅੱਜ ਮਿਤੀ 27-08-2023 ਨੂੰ ਮਾਨਵ ਏਕਤਾ ਦਿਵਸ ਦੇ ਸੰਬੰਧ ‘ਚ ਵਿਸ਼ਾਲ ਸੰਤ ਸਮਾਗਮ ਹੋਇਆ।  ਸੰਤ ਨਿਰੰਕਾਰੀ ਮੰਡਲ ਦਿੱਲੀ ਦੇ ਸੈਕਟਰੀ  ਜੋਗਿੰਦਰ ਸੁਖੀਜਾ ਜੀ, ਐੱਚ. ਐੱਸ. ਚਾਵਲਾ ਜੀ , ਜੋਨਲ ਇੰਚਾਰਜ ਐੱਨ.ਐੱਸ ਗਿੱਲ, ਸੰਯੋਜਕ ਮਹਾਤਮਾ ਅਮਿਤ ਕੁੰਦਰਾ ਜੀ ਲੁਧਿਆਣਾ, ਬ੍ਰਾਂਚ ਮੁੱਖੀ ਗੁਰਾਇਆ ਜਸਵੀਰ ਕੁਮਾਰ, ਜੰਡਿਆਲਾ ਮੰਜਕੀ ਬ੍ਰਾਂਚ ਮੁੱਖੀ ਸੁਰਿੰਦਰ ਜੀ, ਰਹਿਣਾ ਜੱਟਾਂ ਬ੍ਰਾਂਚ ਦੇ ਮੁਖੀ ਨਰਿੰਦਰ ਜੀ। ਫਿਲੌਰ ਬ੍ਰਾਂਚ ਦੇ ਮੁੱਖ ਸੇਵਾਦਾਰ ਜਗਤਾਰ ਸਿੰਘ ਜੀ, ਸਿਕਸ਼ਕ ਕੁਲਵੰਤ ਸਿੰਘ ਜੀ, ਪ੍ਰਚਾਰਕ ਮਹਾਤਮਾ ਰਾਮ ਸਰੂਪ ਜੀ, ਰਾਮ ਜੀ ਦਾਸ, ਕਰਮਜੀਤ ਸਿੰਘ ਜੀ, ਲਖਬੀਰ ਜੀ, ਸੇਵਾਦਲ ਦੇ ਮੈਂਬਰ ਸੁਰਿੰਦਰ ਮਹਲਾ ਜੀ, ਰਜਿੰਦਰ ਜੀ, ਧਰਮਵੀਰ ਫਗਵਾੜਾ, ਸਰਬਜੀਤ ਗੁਰਾਇਆ, ਰਵੀ ਕੁਮਾਰ ਜੀ ਨੇ ਗੁਰੂ ਮਹਿਮਾ ਦੇ ਗੀਤ ਗਾ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਸਤਗੁਰੁ ਸਰੂਪ ਮਹਾਤਮਾ ਜੋਗਿੰਦਰ ਸੁਖੀਜਾ ਜੀ ਨੇ ਸਤਿਗੁਰੂ ਦੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੂਟਾਨ ਵਿੱਚ ਰੋਮੀ ਨੇ ਜਿੱਤੇ ਦੋ ਸੋਨੇ ਤੇ ਇੱਕ ਚਾਂਦੀ ਦਾ ਤਮਗਾ
Next article*ਵਿਜਿਟਿੰਗ ਫੈਕਲਟੀ ਰੱਖਣ ਦੀ ਨੀਤੀ ਸਿਰਫ ਡੰਗ ਟਪਾਊ ਫਾਰਮੂਲਾ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*