ਮੈਨੇਜਰ ਸਰਦਾਰ ਜਸਵੀਰ ਸਿੰਘ ਪੰਨੂ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ-

 ਧੂਰੀ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ)ਅੱਜ ਪਰਚੂਨ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਪ੍ਰਮੋਦ ਗੁਪਤਾ ਤੇ ਉਨਾਂ ਦੇ ਨਾਲ ਉਨਾਂ ਦੀ ਟੀਮ ਜਨਰਲ ਸਕੱਤਰ ਅਸ਼ੋਕ ਭੰਡਾਰੀ  ਖਜਾਨਚੀ ਸ੍ਰੀ ਸੰਜੀਵ ਕੁਮਾਰ ਤੇ ਜੁਆਇੰਟ ਸੈਕਟਰੀ ਸ੍ਰੀ  ਸਾਗਰ ਮਿੱਤਲ ਨੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਸਰਦਾਰ ਜਸਵੀਰ ਸਿੰਘ ਪੰਨੂੰ ਦੀ ਬਦਲੀ ਹੋਣ ਤੇ ਸਨਮਾਨ ਚਿੰਨ ਦੇਕੇ  ਸਨਮਾਨਿਤ ਕੀਤਾ। ਉਹਨਾਂ ਦੇ ਦੋ ਸਾਲ ਦੇ ਕਾਰਜਕਾਰਨੀ ਸਫਰ ਦੇ ਉੱਪਰ ਸ੍ਰੀ ਅਸ਼ੋਕ ਭੰਡਾਰੀ ਜੀ ਨੇ ਕਿਹਾ ਕਿ ਵਿਉਪਾਰੀ ਤੇ ਬੈਂਕਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਬੈਂਕ ਦੇ ਵਿੱਚ ਵਧੀਆ ਕੰਮ ਕਰਨ ਤੇ ਸਨਮਾਨ ਹੋਣਾ ਚਾਹੀਦਾ ਹੈ। ਪ੍ਰਧਾਨ ਸ੍ਰੀ ਪ੍ਰਮੋਦ ਗੁਪਤਾ ਤੇ ਸ੍ਰੀ ਸੰਜੀਵ ਕੁਮਾਰ ਨੇ ਧੰਨਵਾਦ ਕੀਤਾ।ਅਤੇ ਨਵੇਂ ਆਏ ਮੈਨਜਰ  ਸ੍ਰੀ ਰਾਹੁਲ ਮਲਹੋਤਰਾ ਨੂੰ *ਜੀ ਆਇਆ ਜੀ*  ਆਖਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article986 ਰੈਗੂਲਰ ਮਹਿਲਾ ਸਿਹਤ ਵਰਕਰਾਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਮੰਗ ਪੱਤਰ ਦਿੱਤਾ
Next articleThe pain and turmoil continue as we all celebrate Father’s Day