HOME ਪਿਆਰ ਬਨਾਮ ਨਫ਼ਰਤ

ਪਿਆਰ ਬਨਾਮ ਨਫ਼ਰਤ

6
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਛੋਟਿਆਂ ਨੂੰ ਦਿਓ ਅਸ਼ੀਰਵਾਦ ,
ਤੇ ਵੱਡਿਆਂ ਦਾ ਸਤਿਕਾਰ ਕਰੋ ।
ਜੇ ਕੋਈ ਕਰਦਾ ਏ ਕਰਨ ਦਿਓ ,
ਤੁਸੀਂ , ਨਾ ਐਪਰ ਤਕਰਾਰ ਕਰੋ ।
ਪਿਆਰ ਕਰਨ ਨਾਲ਼ ਮੋਹ ਮਿਲਦੈ ,
ਸਦਾ ਨਫ਼ਰਤ ਨੂੰ ਨਫ਼ਰਤ ਮਿਲਦੀ ;
ਹੋਰ ਕਿਸੇ ਨੂੰ ਕਰਨ ਤੋਂ ਪਹਿਲਾਂ ,
ਆਪਣੇ ਆਪ ਨੂੰ ਪਿਆਰ ਕਰੋ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਮੁਸ਼ਕਤ
Next articleਬਲਾਕ ਔੜ ਨੂੰ ਖਤਮ ਕਰਨਾ ਮੰਦਭਾਗਾ –ਪ੍ਰਵੀਨ ਬੰਗਾ