ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅਸ਼ੋਕਾ ਇੰਨਫੋਟੇਨਮੈਂਟ ਅਤੇ ਮਨੀ ਚੌਹਾਨ ਦਿਨ ਐਤਵਾਰ 9 ਮਾਰਚ ਸਵੇਰੇ 8:00 ਵਜੇ ਤੁਹਾਡੇ ਰੂਬਰੂ ਕਰਨ ਜਾ ਰਹੇ ਹਨ ਸਾਹਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਬਹੁਤ ਹੀ ਖੂਬਸੂਰਤ ਗੀਤ “ਯੋਧਾ ਮਰਦ ਦਲੇਰ” ਜਿਸ ਨੂੰ ਗਾਇਆ ਹੈ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਗਾਇਕ ਸਰਬਜੀਤ ਸਹੋਤਾ ਜੀ ਨੇ । ਲੇਖਕ ਰਾਜਬੀਰ ਗੰਗੜ । ਸੰਗੀਤ ਅਤੇ ਵੀਡੀਓ ਮੈਲੋਡੀ ਬੀਟਸ । ਪ੍ਰੋਜੈਕਟ ਮੈਨੇਜਰ ਤਰਨਦੀਪ ਮਾਹੀ । ਵਿਸ਼ੇਸ਼ ਧੰਨਵਾਦ ਪਵਨ ਦਦਰਾਲ, ਧਰਮਵੀਰ ਬੋਧ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj