HOME ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬੱਚਿਆਂ ਨੂੰ ਸਟੇਸ਼ਨਰੀ ਵੰਡ...

ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਮਨਾਇਆ ਗਿਆ

2

 ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਪੰਜਵਾਂ ਸਟੇਸ਼ਨਰੀ ਵੰਡ ਸਮਾਰੋਹ ਅੱਜ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਬੱਚਿਆਂ ਨੂੰ ਕਾਪੀਆਂ ਪੈੱਨ ਵੰਡਕੇ ਸਵ.ਗੁਰਮੀਤ ਰਾਮ ਦਦਰਾਲ ਟਰੱਸਟ ਦੇ ਬੈਨਰ ਹੇਠ ਉਨ੍ਹਾਂ ਪੁੱਤਰ ਤੁਹਾਡੇ ਆਪਣੇ ਗਾਇਕ ਰਾਜ ਦਦਰਾਲ,ਅਵਤਾਰ ਚੰਦ ਕਨੇਡਾ,ਪ੍ਰੇਮ ਲਾਲ ਦਦਰਾਲ,ਅਤੇ ਹੁਸਨ ਲਾਲ ਦਦਰਾਲ ਗ੍ਰੀਸ ਵੱਲੋਂ ਮਨਾਇਆ ਗਿਆ ਇਸ ਮੌਕੇ ਹਾਜ਼ਰ ਸਨ ਸ਼੍ਰੀ ਪਰਵੀਨ ਬੰਗਾ ਜੀ ਜਰਨਲ ਸਕੱਤਰ ਬਸਪਾ ਪੰਜਾਬ,NRI ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ.ਐਸ.ਏ,ਸਰਪੰਚ ਬਹਾਦਰ ਸਿੰਘ ਥਿਆੜਾ ਜੀ,ਬਸਪਾ ਆਗੂ ਵਿਜੈ ਗੁਣਾਚੌਰ ਜੀ,ਹਰਬਲਾਸ ਬਸਰਾ ਜੀ,ਲੈਕਚਰਾਰ ਮੱਖਣ ਬਖਲੌਰ ਜੀ,ਅਮਰੀਕ ਸਿੰਘ ਪੁਰੇਵਾਲ ਪ੍ਰਧਾਨ ਦੇਹਰਾ ਲੱਖ ਦਾਤਾ ਪੀਰ ਨਿਗਾਹਾ,ਪੰਚ ਗੋਬਿੰਦ ਸਿੰਘ ਧੀਰ,ਪੰਚ ਲਖਵਿੰਦਰ ਸਿੰਘ ਧੀਰ,ਪੰਚ ਬਲਵੀਰ ਸਿੰਘ ਦਦਰਾਲ,ਪੰਚ ਅਵਤਾਰ ਸਿੰਘ ਦਿਓਲ ਜੀ,ਬਲਕਾਰ ਸਿੰਘ ਅਣਦੇਹ ਜੀ,ਹਰਜਿੰਦਰ ਸਿੰਘ ਟੂਰਾਂ,ਮਨਪ੍ਰੀਤ ਦਦਰਾਲ,ਨਰੇਸ਼ ਕੁਮਾਰ ਬਖਲੌਰ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੰਤੋਖ ਕੁਮਾਰ ਚੌਹਾਨ ਦੀ ਅਗਵਾਈ ਹੇਠ ਪੰਜਾਬ ਬਣਿਆ ਨੈਸ਼ਨਲ ਮਾਸਟਰ ਵੇਟ ਲਿਫਟਿੰਗ ਆਲ ਓਵਰ ਚੈਂਪੀਅਨ
Next articleਪਿੰਡ ਤੇਹਿੰਗ ਤੋਂ ਯਾਤਰਾ ਕਾਂਸ਼ੀ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਦੇ ਯਾਤਰੀ ਦਰਸ਼ਨ ਕਰਨਗੇ