ਚਾਨਣੀ

ਗੁਰਵੀਰ ਅਤਫ਼

(ਸਮਾਜ ਵੀਕਲੀ)

ਓਹਦੇ ਮੱਥੇ ਉੱਤੇ ਚਾਣਨੀਆਂ ਦਾ ਪਹਿਰਾ ਐ,

ਮੁੰਡਾ ਚਿੱਟੇ ਹੰਸ ਜਿਹਾ,ਪਾਣੀਆਂ ਤੋਂ ਵੀ ਗਹਿਰਾ ਐ,
ਨਿਮਾਣਾ ਜਿਹਾ ਓਹ ਸਾਦ-ਮੁਰਾਦਾ….,
ਕਰੇ ਬਾਤ ਉੱਚੇ ਕਿਰਦਾਰਾਂ ਦੀ…….!
ਨੀ ਓਹਦੀ ਤੱਕਣੀ ਵਿੱਚ ਸਰੂਰ ਜਿਹਾ,
ਓਹਦੇ ਨੈਣੀ ਰੁੱਤ ਬਹਾਰਾਂ ਦੀ…..।
ਨੀ ਓਹਦੀ ਤੱਕਣੀ ਵਿੱਚ ਸਰੂਰ ਜਿਹਾ,
ਓਹਦੇ ਨੈਣੀ ਰੁੱਤ ਬਹਾਰਾਂ ਦੀ…….!!!

                   ਗੁਰਵੀਰ ਅਤਫ਼

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਮ ਪਿਆਰੀ ਦੀ ਚੱਪਲ਼
Next articleਭਾਰਤ ਹਮਾਰਾ ਦੇਸ