ਜ਼ਿੰਦਗੀ ਅਤੇ ਜੰਗ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਜ਼ਿੰਦਾ ਰਹਾਂਗੇ
ਤਾਂ ਹੀ ਹੋਣਗੇ
ਮਸਲੇ ਹੱਲ
ਜੰਗ
ਆਪ ਮਸਲਾ ਹੈ
ਜੋ ਛੋਟੇ ਛੋਟੇ
ਮਸਲਿਆਂ ਤੋਂ ਪੈਦਾ ਹੁੰਦਾ
ਫਿਰ ਇਹ ਕਿਵੇਂ
ਕਿਸੇ ਮਸਲੇ ਦਾ ਹੱਲ ਹੋ ਸਕਦੀ
ਗੱਲਬਾਤ
ਹੱਲ ਹੁੰਦੀ
ਹਰੇਕ ਮਸਲੇ ਦਾ
ਜੰਗ ਤਾਂ
ਤਬਾਹੀ ਹੈ
ਤਬਾਹੀ ਕੋਈ ਹੱਲ ਨਹੀਂ
ਹੋ ਸਕਦੀ

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕਾਂ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਹੋਵੇਗਾ
Next articleਟੈਕਨੋਲੋਜੀ ਯੰਤਰ