ਸੰਧੂ ਪਰਿਵਾਰ ਵੱਲੋਂ ਲੰਗਰ ਵਰਤਾਇਆ ਗਿਆ

ਮਹਿਤਪੁਰ ,14 ਮਾਰਚ (ਖਿੰਡਾ)– ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸੰਧੂ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਵਰਤਾਇਆ ਗਿਆ। ਸੰਧੂ ਪਰਿਵਾਰ ਨੇ ਦੱਸਿਆ ਕਿ ਇਹ ਲੰਗਰ ਭਗਵਾਨ ਸ਼ਿਵ ਦੇ ਪਾਵਨ ਤਿਉਹਾਰ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਹੈ। ਅਸੀਂ ਪਰਮਾਤਮਾ ਕੋਲੋਂ ਸਰਬੱਤ ਦਾ ਭਲਾ ਮੰਗਦੇ ਹਾਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਨਵਰ ਸੰਧੂ ਬੀ ਜੇ ਪੀ ਪੰਜਾਬ, ਮੈਂਬਰ ਕਿਸਾਨ ਮੋਰਚਾ ,  ਜਸਵਿੰਦਰ ਕੌਰ ਸੰਧੂ, ਰਾਮਾ ਪ੍ਰਕਾਸ਼ ਭੰਡਾਰੀ, ਬਰਜੇਸ਼ ਮਹਿਤਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮਿੰਨੀ ਕਹਾਣੀ – ਅਬਲਾ ਕੌਣ ?* 
Next articleਉਧਾਰੀ ਅੱਗ