ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 355 ਸਾਲਾ ਆਗਮਨ ਪੁਰਬ ’ਤੇ ਚਚਰਾੜੀ ਵਿਖੇ ਲੰਗਰ 1 ਜਨਵਰੀ

ਅੱਪਰਾ-ਸਮਾਜ ਵੀਕਲੀ- ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 355 ਸਾਲਾ ਆਗਮਨ ਪੁਰਬ ’ਤੇ ਗੋਰਾਇਆ ਤੋਂ ਫਗਵਾੜਾ ਦੇ ਵਿਚਕਾਰ ਜੀ. ਟੀ. ਰੋਡ ’ਤੇ ਸਥਿਤ ਪਿੰਡ ਚਚਰਾੜੀ ਵਿਖੇ ਲੰਗਰ 1 ਜਨਵਰੀ ਨੂੰ ਸਰਪੰਚ ਸ੍ਰੀਮਤੀ ਮਨਜੀਤ ਕੌਰ ਪਤਨੀ ਸੁਰਜਿੰਦਰ ਸਿੰਘ ਚਾਨਾ ਤੇ ਸਮੂਹ ਪਰਿਵਾਰ ਵਲੋਂ ਦਿਨ ਸ਼ਨੀਵਾਰ ਨੂੰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸ੍ਰੀਮਤੀ ਮਨਜੀਤ ਕੌਰ ਨੇ ਕਿਹਾ ਕਿ ਇਸ ਮੌਕੇ ਸਮੂਹ ਸੰਗਤਾਂ ਹੁੰਮ ਹੁਮਾਂ ਕੇ ਲੰਗਰ ’ਚ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री के 27वें सभायाचारक मेले को सफल बनाने वाले सेवादार सम्मानित
Next articleਗਾਇਕ ਸਨੀ ਮਸੀਹ ਦਾ ਧਾਰਮਿਕ ਗੀਤ ‘ਯਿਸੂ ਯਿਸੂ ਕਹਿ ਕੇ ਤਰ ਗਈ ਹਾਂ’ ਵਰਲਡ ਵਾਈਡ ਰੀਲੀਜ਼