ਲਾਲਾ ਰਾਮਦੇਵ ਵਰਸਿਜ਼ ਐਲੋਪੈਥੀ ਆਲ਼ੇ (ਦੋਗਾਣਾ)

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਐਲੋਪੈਥੀ ਡਾਕਟਰੀ ਆਲ਼ੇ :
ਤੇਰੇ ਬਾਬਾ ਟੀਕਾ ਲਾਉਣਾ, ਤੈਨੂੰ ਬੋਕ ਦੇ ਵਾਂਗੂੰ ਢਾਹੁਣਾ
ਤੇਰੇ ਪੁੜਿਆਂ ਨੂੰ ਸਜਾਉਣਾ, ਤੇਰੀ ਛਾਲ਼ ਚਕਾਉਣੀ ਐ।
ਗਊ–ਗੋਬਰ–ਮੂਤ ਦੀ ਵੈਕ–ਸੀਨ, ਤੇਰੇ ਬਾਬਾ ਲਾਉਣੀ ਐ।
ਲਾਲਾ ਰਾਮਦੇਵ :
ਮੇਰੀ ਪੂਛ ਨਹੀਂ ਫੜ ਸਕਦੇ, ਕੋਈ ਦੋਸ਼ ਨਹੀਂ ਮੜ੍ਹ ਸਕਦੇ,
ਨਾ ਕੋਈ ਧਾਰਾ ਹੀ ਜੜ ਸਕਦੇ, ਕੀਕਣ ਮੈਨੂੰ ਫਾਹੋਗੇ ?
ਮੇਰੀ ਸੰਘੀ–ਲਾਣੇ ਨਾਲ਼ ਯਾਰੀ, ਉਹਨੂੰ ਕਿੰਝ ਹਰਾਓਗੇ ?
– ਜੈ ਹੋ

ਡਾ. ਸਵਾਮੀ ਸਰਬਜੀਤ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article**ਆਈਲੈਟਸ ਦੇ ਬਦਲਦੇ ਰੰਗ**
Next articleਤਰਜ਼ : ਜੰਗਮਾਂ ਵਾਲ਼ੀ