ਲਾਲ ਗੋਬਿੰਦ ਦੇ……

manjit kaur ludhianvi

(ਸਮਾਜ ਵੀਕਲੀ)

ਛੋਟੇ-ਛੋਟੇ ਲਾਲ ਗੋਬਿੰਦ ਦੇ
ਵੈਰੀ ਮੂਹਰੇ ਅੜ ਗਏ ਸੀ।
ਪੂਰੀ ਥਾਪਣਾ ਦਸਮ ਪਿਤਾ ਦੀ,
ਬਿਨ ਹਥਿਆਰੋਂ ਲੜ ਗਏ ਸੀ।

ਰਾਜ ਪਾਟ ਨੂੰ ਮਾਰ ਕੇ ਠੋਕਰ,
ਅਣਖ਼ ਦੀ ਸੂਲ਼ੀ ਚੜ੍ਹ ਗਏ ਸੀ,
ਵਿੱਚ ਕੰਧਾਂ ਦੇ ਖੜ ਕੇ ਸਾਡੀਆਂ,
ਨੀਹਾਂ ਪੱਕੀਆਂ ਕਰ ਗਏ ਸੀ।

ਕਰ ਕੇ ਵੱਡਾ ਜਿਗਰਾ ਰੱਖਿਆ,
ਔਖਾ ਵੇਲ਼ਾ ਜ਼ਰ ਗਏ ਸੀ।
ਉਹ ਤਾਂ ਹੋ ਸੀ ਅਮਰ ਗਏ,

ਮਨਜੀਤ ਕੌਰ ਲੁਧਿਆਣਵੀ, ਸ਼ੇਰਪੁਰ, ਲੁਧਿਆਣਾ। ਸੰ:9464633059

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਰੇ ਦਫ਼ਤਰਾਂ ਵਿੱਚ ਹੋਣਗੀਆਂ ਰੋਸ ਰੈਲੀਆਂ
Next articleਖੱਟੀ-ਮਿੱਠੀ ਯਾਦ….