HOME ਖਹਿਰਾ ਪਰਿਵਾਰ ਵੱਲੋਂ ਗੁਰੂ ਘਰ ਠੰਡੇ ਪਾਣੀ ਵਾਲੇ ਕੂਲਰ ਦੀ ਸੇਵਾ ਕਰਵਾਈ

ਖਹਿਰਾ ਪਰਿਵਾਰ ਵੱਲੋਂ ਗੁਰੂ ਘਰ ਠੰਡੇ ਪਾਣੀ ਵਾਲੇ ਕੂਲਰ ਦੀ ਸੇਵਾ ਕਰਵਾਈ

3
 ਕਪੂਰਥਲਾ,   (ਸਮਾਜ ਵੀਕਲੀ)   ( ਕੌੜਾ ) -ਗੁਰੂ ਘਰ ਦੇ ਪ੍ਰੇਮੀ ਕੁਲਦੀਪ ਸਿੰਘ ਖਹਿਰਾ ਜਰਮਨ ਪੁੱਤਰ ਸ ਸੰਤੋਖ ਸਿੰਘ ਖਹਿਰਾ ਨੇ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਤਲਵੰਡੀ ਚੌਧਰੀਆਂ ਵਿਖੇ  ਸੰਗਤ ਲਈ  ਠੰਢੇ ਪਾਣੀ ਕਰਨ ਵਾਲੇ ਕੂਲਰਾਂ ਦੀ ਸੇਵਾ ਕਰਵਾਈ ਤਾਂ ਜੋ ਗਰਮੀ ਦੇ ਮੌਸਮ ਵਿੱਚ ਗੁਰੂ ਘਰ ਅੱਗੋਂ ਲੰਘਣ ਵਾਲੇ ਰਾਹਗੀਰ ਅਤੇ ਸਕੂਲ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਇਸ ਕੂਲਰ ਦੀ ਸੇਵਾ ਕਰਨ ਤੇ ਖਹਿਰਾ ਪਰਿਵਾਰ ਦਾ ਧੰਨਵਾਦ ਕਰਦੀ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਪਰਿਵਾਰ ਚੜ੍ਹਦੀ ਕਲਾ ਵਿੱਚ ਰਹੇ ਅਤੇ ਭਵਿੱਖ ਵਿੱਚ ਵੀ ਗੁਰੂ ਘਰ ਦੀ ਸੇਵਾ ਕਰਦਾ ਰਹੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article–ਨੈਸ਼ਨਲ ਹਾਕੀ ਲੀਗ ਸਟੈਨਲੀ ਕੱਪ–
Next articleਆਪ ਸਰਕਾਰ ਵਲੋਂ ਜੇਕਰ ਚਰਨਜੀਤ ਸਿੰਘ ਚੰਨੀ ਵਿਰੁੱਧ ਕਾਰਵਾਈ ਬਰਦਾਸ਼ਤ ਨਹੀਂ : ਵਿੱਕੀ ਚੋਧਰੀ ਕਾਠਿ