ਜਗਾ ਕੇ ਰੱਖਿਓ ਦੀਵੇ

ਮੀਨਾ ਮਹਿਰੋਕ

(ਸਮਾਜ ਵੀਕਲੀ)

ਚਾਨਣ ਕੁਝ ਪਲ ਦਾ ਮਹਿਮਾਨ ਹੈ !!

ਹਨੇਰਾ ਮੁੱਢ ਕਦੀਮਾਂ ਤੋਂ
ਬੇਬਸਿਆਂ ਦੀ ਪਹਿਚਾਣ ਹੈ !!

ਇਸ਼ਕ ਨੇ ਡੀਕਿਆ ਖੇੜਾ
ਬਰੂਹਾਂ ਵੱਸਿਆ ਸ਼ਮਸ਼ਾਨ ਹੈ !!

ਜਮੀਰਾਂ ਮਾਰ ਕੇ ਜਿਉਣਾ
ਆਦਮ ਜਾਤ ਦਾ ਅਪਮਾਨ ਹੈ !!

ਮੀਨਾ ਮਹਿਰੋਕ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੀ ਕੀਮਤ ਜਾਣ ਵੋਟਰਾ
Next articleਆਪ ਅਤੇ ਐੱਸ ਐੱਸ ਐੱਮ