HOME ਕੱਬਡੀ ਪ੍ਰਮੋਟਰ ਧੁੱਗਾ ਭਰਾਵਾਂ ਵਲੋਂ ਪੰਜਾਬ ਵਿੱਚ ਹੜ੍ਹ ਪੀੜਿਤਾ ਦੀ ਸਹਾਇਤਾ ਲਈ...

ਕੱਬਡੀ ਪ੍ਰਮੋਟਰ ਧੁੱਗਾ ਭਰਾਵਾਂ ਵਲੋਂ ਪੰਜਾਬ ਵਿੱਚ ਹੜ੍ਹ ਪੀੜਿਤਾ ਦੀ ਸਹਾਇਤਾ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾਨ l

2

ਕੈਨੇਡਾ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਕੱਬਡੀ ਪ੍ਰਮੋਟਰ ਐਂਡੀ ਧੁੱਗਾ ਨੇ ਜਾਣਕਾਰੀ ਦਿੱਤੀ ਕਿ ਸਾਡੀ ਆਪਣੀ ਧਰਤੀ ਪੰਜਾਬ ਵਿੱਚ ਇਸ ਵੇਲੇ ਬਹੁਤ ਸਾਰੇ ਲੋਕ ਹੜ੍ਹ ਅਤੇ ਮੀਹ ਵਰਗੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ । ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਹੈ । ਇਸ ਗੱਲ ਤੇ ਓਹਨਾ ਦੁੱਖ ਜ਼ਾਹਿਰ ਕਰਦਿਆ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਲਈ ਇਕ ਬਹੁਤ ਵਧੀਆ ਉਪਰਾਲਾ ਕੀਤਾ ਹੈ । ਕੱਬਡੀ ਪ੍ਰਮੋਟਰ ਐਂਡੀ ਧੁੱਗਾ ਸਮੇਤ ਓਹਨਾ ਦੇ ਭਰਾ ਵੀਰਪਾਲ ਧੁੱਗਾ ਕੱਬਡੀ ਪ੍ਰਮੋਟਰ ਅਤੇ ਕਾਲਾ ਧੁੱਗਾ ਕੱਬਡੀ ਪ੍ਰਮੋਟਰ ਦੀ ਕੰਪਨੀ ਐਨ ਐਮ ਟੀ ਨਿਊ ਮਿਲੇਨੀਅਮ ਟਾਇਰ ਵਲੋ ਪੰਜਾਬ ਨੂੰ 1 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ । ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਇਸ ਮੱਦਦ ਨਾਲ ਉਹਨਾਂ ਦਾ ਤਹਿ ਦਿਲੋ ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਸਸਰਾਲੀ ਜਿਲਾ ਲੁਧਿਆਣਾ ਦੇ ਬੰਨ ਦੇ ਸਮੱਸਿਆ 78 ਸਾਲਾਂ ਦੇ ਹਾਕਮ ਅਤੇ ਸੈਂਡ ਮਾਫੀਆ ਜਿੰਮੇਵਾਰ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਹੀ ਇਸ ਸੰਕਟ ਚੋਂ ਪੰਜਾਬ ਨੂੰ ਕੱਢ ਸਕਦੀ –ਕਰੀਮਪੁਰੀ
Next articleਚਾਈਨਾ ਚ ਹੈਪੀ ਬਰਾੜ ਨੇ ਸਟਰਾਂਗਮੈਨ ਕੰਪੀਟੀਸ਼ਨ ਵਿੱਚ ਜਿੱਤਿਆ ਮੈਡਲ