ਯੂ ਕੇ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਬਹੁਤ ਨਰਮ ਸੁਭਾਅ ਦੇ ਮਾਲਕ #ਪ੍ਰਧਾਨ_ਕਰਮਜੀਤ_ਸਿੰਘ (ਕੰਮਾਂ ਔਜਲਾ) ਦੀ ਅਗਵਾਈ ਹੇਠ “ਇੰਗਲੈਂਡ ਕਬੱਡੀ ਫੈਡਰੇਸ਼ਨ” 2025 ਦਾ ਸੀਜ਼ਨ ਬੜ੍ਹੇ ਹੀ ਸੁਚੱਜੇ ਢੰਗ ਨਾਲ ਹੋ ਨਿਬੜਿਆ,ਸਾਰੀਆਂ ਹੀ ਟੀਮਾਂ ਬਹੁਤ ਤੱਕੜੀਆਂ ਸੀ,ਸਾਰੇ ਖਿਡਾਰੀ ਵੀ ਤੱਕੜੇ ਸਨ ਤੇ ਮੈਚ ਵੀ ਬਹੁਤ ਤੱਕੜੇ ਹੋਏ ਤੇ ਜੇ ਗੱਲ ਦੀ ਕਰੀਏ ਤੇ ਸਾਰੇ ਖਿਡਾਰੀਆਂ,ਪ੍ਰਮੋਟਰਾਂ ਅਤੇ ਦਰਸ਼ਕਾਂ ਨੇ ਪੂਰਾ ਸਾਥ ਦਿੱਤਾ ਜਿੱਦਾਂ ਦੀ ਕਬੱਡੀ ਲੋਕੀ ਦੇਖਣਾ ਚਾਹੁੰਦੇ ਸਨ ਇਸ ਸਾਲ ਓਸੇ ਤਰ੍ਹਾਂ ਦੀ ਕਬੱਡੀ ਹੀ ਹੋਈ,ਉਮੀਦ ਕਰਦੇ ਹਾਂ ਹਰੇਕ ਸਾਲ ਏਸੇ ਤਰ੍ਹਾਂ ਦੀ ਹੀ ਕਬੱਡੀ ਲੋਕਾਂ ਨੂੰ ਦੇਖਣ ਨੂੰ ਮਿਲਿਆ ਕਰੂਗੀ। ਨੂੰ 2025 ਦੇ ਸਫਲ ਸੀਜ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ,ਦੱਸੋ ਕੂੰਮੈਂਟ ਕਰਕੇ ਤੁਹਾਨੂੰ ਇਸ ਸਾਲ ਇੰਗਲੈਂਡ ਦੀ ਕਬੱਡੀ ਵਿੱਚ ਕੀ-ਕੀ ਵੱਖਰਾ ਲੱਗਾ ਪਹਿਲਾ ਨਾਲੋਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



