HOME ਪੱਤਰਕਾਰ ਦਲਜੀਤ ਅਜਨੋਹਾ ਦੀ ਪਤਨੀ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ...

ਪੱਤਰਕਾਰ ਦਲਜੀਤ ਅਜਨੋਹਾ ਦੀ ਪਤਨੀ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਅੰਤਿਮ ਅਰਦਾਸ ਹੋਵੇਗੀ 27 ਫਰਵਰੀ ਨੂੰ

1
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ,  (ਸਮਾਜ ਵੀਕਲੀ)  (ਤਰਸੇਮ ਦੀਵਾਨਾ)- ਪੱਤਰਕਾਰ ਦਲਜੀਤ  ਅਜਨੋਹਾ ਦੀ ਧਰਮ ਪਤਨੀ ਕਿਰਨਪ੍ਰੀਤ ਕੌਰ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ ਸਨ | ਉਨ੍ਹਾਂ ਦੇ ਸੰਸਕਾਰ ਮੌਕੇ ਉਨ੍ਹਾਂ ਦੀ ਚਿਖਾ ਨੂੰ  ਅਗਨੀ ਉਨ੍ਹਾਂ ਦੇ ਲੜਕੇ ਹਰਮਨਪ੍ਰੀਤ ਕੁਮਾਰ ਉਰਫ਼ ਮੋਹਿਤ ਨੇ ਦਿੱਤੀ, ਉਨ੍ਹਾਂ ਨੂੰ  ਇਸ ਮੌਕੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ | ਇਸ ਦੁੱਖ ਦੀ ਘੜੀ ਵਿਚ ਬਲਵੀਰ ਸਿੰਘ ਸੈਣੀ ਸੂਬਾ ਪ੍ਰਧਾਨ “ਦਿ ਵਰਕਿੰਗ ਰਿਪੋਟਰਜ਼ ਐਸੋਸੀਏਸਨ ਰਜਿ.ਪੰਜਾਬ ਇੰਡੀਆ” ਅਸ਼ਵਨੀ ਸ਼ਰਮਾ ਜਿਲ੍ਹਾ ਸਤੱਕਰ “ਦਿ ਵਰਕਿੰਗ ਰਿਪੋਟਰਜ਼ ਐਸੋਸੀਏਸਨ ਰਜਿ.ਪੰਜਾਬ ਇੰਡੀਆ”ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਭਾਜਪਾ ਆਗੂ ਸਾਹਿਲ ਸਾਪਲਾ, ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਜਥੇ. ਇਕਬਾਲ ਸਿੰਘ ਖੇੜਾ, ਸੰਜੀਵ ਕੁਮਾਰ ਪਚਨੰਗਲ, ਡਾ. ਜਸਵੀਰ ਸਿੰਘ ਅਜਨੋਹਾ, ਠੇਕੇਦਾਰ ਰਜਿੰਦਰ ਸਿੰਘ, ਐਡਵੋਕੇਟ ਧਰਮਿੰਦਰ ਦਾਦਰਾ, ਐਡਵੋਕੇਟ ਬੀ. ਆਰ. ਦਾਦਰਾ, ਐਡਵੋਕੇਟ ਡੀ. ਐੱਸ. ਬਾਗ਼ੀ, ਐਡਵੋਕੇਟ ਅਸ਼ਵਨੀ ਵਰਮਾ, ਐਡਵੋਕੇਟ ਰਣਜੀਤ ਕਲਸੀ, ਐਡਵੋਕੇਟ ਲਵਪ੍ਰੀਤ ਸਿੰਘ, ਕੁਲਵਿੰਦਰ ਹੀਰਾ, ਬਲਜਿੰਦਰ ਮਾਨ, ਪ੍ਰੋ. ਸਰਵਣ ਸਿੰਘ ਮਾਹਿਲਪੁਰ, ਪਿ੍ੰਸੀਪਲ ਪਰਮਜੀਤ ਸਿੰਘ ਖੈਰੜ, ਤਰਲੋਕ ਸਿੰਘ ਨਾਗਪਾਲ, ਅਧਿਆਪਕ ਆਗੂ ਨਰਿੰਦਰ ਅਜਨੋਹਾ, ਪਿ੍ੰਸੀਪਲ ਹਰਮਨੋਜ ਕੁਮਾਰ ਅਜਨੋਹਾ, ਕੁਲਦੀਪ ਸਿੰਘ ਅਜਨੋਹਾ, ਅਵਤਾਰ ਸਿੰਘ ਈਸਪੁਰ, ਬਲਜੀਤ ਸਿੰਘ ਠੁਆਣਾ, ਜਥੇ. ਨਰਿੰਦਰ ਸਿੰਘ ਕੋਟਫ਼ਤੂਹੀ, ਕਿ੍ਪਾਲ ਸਿੰਘ ਮਾਣੂ, ਪ੍ਰੇਮ ਨਾਥ ਵਧਵਾ, ਮਾਸਟਰ ਕਸ਼ਮੀਰੀ ਲਾਲ, ਕੁਲਵਰਨ ਸਿੰਘ ਅਜਨੋਹਾ, ਸੰਤੋਖ ਸਿੰਘ ਅਜਨੋਹਾ, ਮਾਸਟਰ ਹਰਭਜਨ ਸਿੰਘ ਅਜਨੋਹਾ, ਜਸਵਿੰਦਰ ਕੌਰ, ਸੰਮਤੀ ਮੈਂਬਰ ਮਮਤਾ ਰਾਣੀ, ਗੁਰਮੀਤ ਸਿੰਘ ਵਿਰਦੀ, ਸ਼ਾਮ ਸਿੰਘ, ਰਾਜ ਕੁਮਾਰ, ਪੱਤਰਕਾਰ ਅਵਤਾਰ ਸਿੰਘ ਅਟਵਾਲ, ਹਰਜਾਪ ਸਿੰਘ ਹੁਸ਼ਿਆਰਪੁਰ, ਪੱਤਰਕਾਰ ਰਜਿੰਦਰ ਸਿੰਘ ਮਾਹਿਲਪੁਰ, ਗੁਰਨਾਮ ਸਿੰਘ ਮਾਹਿਲਪੁਰ, ਪੱਤਰਕਾਰ ਦੀਪਕ ਅਗਨੀਹੋਤਰੀ, ਪੱਤਰਕਾਰ ਮੋਹਿਤ ਮਾਹਿਲਪੁਰ, ਪੱਤਰਕਾਰ ਸਤਨਾਮ ਲੋਈ, ਪੱਤਰਕਾਰ ਹਰਵਿੰਦਰ ਸਿੰਘ ਭੂੰਗਰਨੀ, ਪੱਤਰਕਾਰ ਸਤੀਸ਼ ਕੁਮਾਰ, ਪੱਤਰਕਾਰ ਬਹਾਦਰ ਖਾਨ ਆਦਿ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ ਨਾਲ ਦੁੱਖ ਸਾਂਝਾ ਕੀਤਾ
Next articleਅੰਤਰਰਾਸ਼ਟਰੀ ਮਾਂ – ਬੋਲੀ ਦਿਵਸ ਸੰਬੰਧੀ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ