10 ਅਪ੍ਰੈਲ ਨੂੰ ਪਟਿਆਲਾ ਹੈੱਡ ਆਫਿਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ
ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ ਪਾਵਰਕਾਮ ਦੀਆਂ ਪ੍ਰਮੁੱਖ ਜਥੇਬੰਦੀਆ ਜੁਆਇੰਟ ਫੋਰਮ ਏਕਤਾ ਮੰਚ ਗ੍ਰਿਡ ਸਬ ਸਟੇਸ਼ਨ ਯੂਨੀਅਨ ਰਜਿ:24 ਪੈਨਸ਼ਨਰ ਯੂਨੀਅਨ ਏਟਕ ਪੈਨਸ਼ਨਰ ਫੈਲਫੇਅਰ ਫੈਡਰੇਸ਼ਨ ਉਕਤ ਸਮੂਹ ਜਥੇਬੰਦੀਆ ਦੇ ਸਾਂਝੇ ਮੰਚ ਦੇ ਸੱਦੇ ਤੇ ਦਿਹਾਤੀ ਸਰਕਲ ਲੁਧਿਆਣਾਂ ਦੀ ਕਨਵੈਨਸ਼ਨ ਸਰਕਲ ਪ੍ਰਧਾਨ ਹਰਵਿੰਦਰ ਸਿੰਘ,ਪ੍ਰਧਾਨ ਤਰਲੋਚਨ ਸਿੰਘ,ਪ੍ਰਧਾਨ ਜਸਪ੍ਰੀਤ ਸਿੰਘ ਦੇ ਪ੍ਰਧਾਨਗੀ ਮੰਡਲ ਹੇਠ ਕੀਤੀ ਗਈ ਜਿਸ ਵਿੱਚ ਵਿਸੇਸ਼ ਤੌਰ ਤੇ ਗ੍ਰਿਡ ਸਬ ਸਟੇਸ਼ਨ ਯੂਨੀਅਨ ਪੰਜਾਬ ਪ੍ਰਧਾਨ ਜਸਵੀਰ ਸਿੰਘ ਫੈਡਰੇਸ਼ਨ ਏਟਕ ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ ਜੋਨ ਕਨਵੀਨਰ ਚਰਨਜੀਤ ਸਿੰਘ ਟੀ ਐਸ ਯੂ ਜੋਨ ਸਕੱਤਰ ਧਰਮਿੰਦਰ ਸਮੇਤ ਆਗੂ ਸਾਮਲ ਹੋਏ ਏਸ ਸਮੇ ਫੈਡਰੇਸ਼ਨ ਏਟਕ ਵੱਲੋਂ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਲਾਲੂ ਜੋਨ ਆਗੂ ਜਗਮੋਹਣ ਸਿੰਘ ਛੱਜਾਵਾਲ ਗਗਨਦੀਪ ਸਿੰਘ ਮਨਜਿੰਦਰ ਸਿੰਘ ਸੋਨਾ ਸੁਖਦੇਵ ਸਿੰਘ ਕਰਮਿੰਦਰ ਸਿੰਘ ਗਰਮੀਤ ਸਿੰਘ ਖੁਸ਼ਦੀਪ ਸਿੰਘ ਜਸਵਿੰਦਰ ਸਿੰਘ ਜਸਪਾਲ ਸਿੰਘ ਜਰਨੈਲ ਸਿੰਘ ਗੁਰਮੇਲ ਸਿੰਘ ਵਿਰਕ ਗੌਰਵ ਭਾਰਦਵਾਜ ਟੀ ਐਸ ਯੂ ਵੱਲੋਂ ਸਰਕਲ ਪ੍ਰਧਾਨ ਤਰਲੋਚਨ ਸਿੰਘ ਦਲਜੀਤ ਸਿੰਘ ਮਨਮੋਹਣ ਸਿੰਘ ਅਵਤਾਰ ਸਿੰਘ ਕਲੇਰ ਹਰਵਿੰਦਰ ਸਿੰਘ ਹਰਪ੍ਰੀਤ ਸਿੰਘ ਅਵਤਾਰ ਸਿੰਘ ਗ੍ਰਿਡ ਸਬ ਸਟੇਸ਼ਨ ਯੂਨੀਅਨ ਆਗੂ ਡਵੀਜਨ ਪ੍ਰਧਾਨ ਕੇਵਲ ਕ੍ਰਿਸ਼ਨ ਮੀਤ ਪ੍ਰਧਾਨ ਤੇਜਿੰਦਰ ਸਿੰਘ ਸਮੇਤ ਆਗੂ ਸਹਿਬਾਨ ਵੱਲੋਂ ਸੰਬੋਧਨ ਕਰਦਿਆ ਪਾਵਰਕਾਮ ਮੈਨਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਪੈਡਿਗ ਮੰਗਾਂ ਲਾਗੂ ਨਾਂ ਕਰਨ ਦੀ ਨਿੰਦਾ ਕੀਤੀ ਗਈ ਏਸ ਸਮੇਂ ਕਚੇ ਕਾਮੇਂ ਪੱਕੇ ਕਰਨ ਪੁਰਾਣੀ ਪੈਨਸ਼ਨ ਬਹਾਲ ਕਰਨ ਪੈਂਡਿੰਗ ਮਹਿਗਾਈ ਭਤਾ ਰਲੀਜ ਕਰਨ ਸਕੇਲਾਂ ਦਾ ਬਕਾਇਆ ਯਕਮੁਸ਼ਤ ਦੇਣ ਨਵੇਂ ਸਹਾਇਕ ਲਾਈਨਮੈਨ ਦੀ ਹੋਈ ਸਹਿਮਤੀ ਮੁਤਾਬਕ ਬੇਸਿਕ ਲਾਗੂ ਕਰਨ ਨਵੀਂ ਭਰਤੀ ਮੁਲਾਜ਼ਮਾਂ ਤੇ ਛੇਵਾਂ ਪੇ ਸਕੇਲ ਦੇਣ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਂਹੀ ਭਰਨ ਦੀ ਮੰਗ ਕੀਤੀ ਗਈ ਉਕਤ ਮੰਗਾਂ ਦੀ ਪ੍ਰਾਪਤੀ ਲਈ ਦਿਹਾਤੀ ਸਰਕਲ ਸਮੁੱਚੀ ਮੈਂਬਰਸਿਪ ਵੱਲੋਂ 10 ਅਪ੍ਰੈਲ ਹੈਡ ਆਫਿਸ ਧਰਨੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



