ਜੋ ਉਪਜਿਓ ਸੋ ਬਿਨਸੁ ਹੈ

ਮਾਤਾ ਹਰਜਿੰਦਰ ਕੌਰ

ਪਾਠ ਦਾ ਭੋਗ

(ਸਮਾਜ ਵੀਕਲੀ)  ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਪਤਨੀ ਗਿਆਨੀ ਹਰਪਾਲ ਸਿੰਘ ਪਿੰਡ ਤੱਖਰਾਂ, (ਲੁਧਿਆਣਾ) ਬੀਤੇ ਦਿਨੀਂ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ ਸਨ। ਉਨਾਂ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਪਿੰਡ ਤੱਖਰਾਂ ਦੇ ਗੁਰਦੁਆਰਾ ਬਾਬਾ ਸੁੰਦਰ ਦਾਸ ਜੀ ਵਿੱਚ ਐਤਵਾਰ 15 ਸਤੰਬਰ ਨੂੰ ਹੋਵੇਗੀ। ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ।

ਰੋਜਾਨਾਂ ਸਮਾਜ ਵੀਕਲੀ ਅਖ਼ਬਾਰ ਯੂ.ਕੇ ਦੇ ਸੰਪਾਦਕ ਤੇ ਸਮੁੱਚਾ ਸਟਾਫ਼।

ਵੱਲੋਂ- ਬਲਬੀਰ ਸਿੰਘ ਬੱਬੀ (ਪੰਜਾਬੀ ਲੇਖਕ ਤੇ ਸੀਨੀਅਰ ਪੱਤਰਕਾਰ) 
700 910 7300

Previous articleਸ਼ੁਭ ਸਵੇਰ ਦੋਸਤੋ
Next articleਇਲਤੀ ਨਾਮਾ