(ਸਮਾਜ ਵੀਕਲੀ)

ਅਮਰੂਦ ਖਾਓ – ਅਮਰੂਦ ਖਾਓ
ਮਿੱਠਾ – ਮਿੱਠਾ ਅਮਰੂਦ ਖਾਓ ,
ਅਮਰੂਦ ਖਾਓ – ਅਮਰੂਦ ਖਾਓ
ਹਰਾ – ਹਰਾ ਅਮਰੂਦ ਖਾਓ ,
ਅਮਰੂਦ ਖਾ ਕੇ ਸਿਹਤ ਬਣਾਓ
ਮਿੱਠਾ – ਮਿੱਠਾ ਅਮਰੂਦ ਖਾਓ ,
ਅਮਰੂਦ ਖਾਓ – ਅਮਰੂਦ ਖਾਓ
ਮਿੱਠਾ – ਮਿੱਠਾ ਅਮਰੂਦ ਖਾਓ।
ਵਿਕਰਾਂਤ ਗੋਸਵਾਮੀ , ਜਮਾਤ ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ( ਪੰਜਾਬ ) ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 9478561356



