ਨਕੋਦਰ ਮਹਿਤਪੁਰ ਜਲਾਲਾਬਾਦ ( ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜਲਾਲਾਬਾਦ ਵਿਖੇ ਭਾਰੀ ਇਕੱਠ ਵਿੱਚ ਕੈਂਪ.ਗੁਰਚਰਨ ਸਿੰਘ ਨੂੰ ਉਮੀਦਵਾਰ ਐਲਾਨਿਆ ਤੇ ਇਸ ਸਮੇਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਾਰਟੀ ਦੇ ਬਹੁਤ ਸਰਮਰਮ ਚਿਹਰੇ ਕਵਾਡੀਨੇਸਨ ਪੰਜਾਬ ਦਵਿੰਦਰ ਸਿੰਘ ਰਾਮਗੜ੍ਹੀਆ ਅਤੇ ਜਰਨਲ ਸਕੱਤਰ ਪੰਜਾਬ ਗੁਰਦੀਪ ਸਿੰਘ ਖਾਲਸਾ ਨੇ ਰਿਵਾਇਤੀ ਪਾਰਟੀਆਂ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਪੰਜਾਬ ਦੀ ਬੇੜੀ ਵੱਟੇ ਪਾਏ ਨੇ ਅਕਾਲੀ ਕਾਂਗਰਸੀ ਆਪ ਬੀਜੇਪੀ ਜ਼ੋ ਦਿੱਲੀ ਤੋਂ ਚੱਲ ਦੀਆਂ ਇੰਨ੍ਹਾਂ ਪੰਜਾਬ ਦੇ ਅਜੋਕੇ ਖਰਾਬ ਹਲਾਤਾਂ ਲਈ ਇਹ ਪਾਰਟੀ ਆਫ ਜ਼ਿੰਮੇਵਾਰ ਨੇ ਜੇ 2022 ਵਿੱਚ ਜੈ ਜਵਾਨ ਜੈ ਕਿਸਾਨ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿੱਚ ਸਿੱਖਿਆ ਸਿਹਤ ਸਹੂਲਤਾਂ ਰੋਜ਼ਗਾਰ ਸਮਾਜਿਕ ਵਿਕਾਸ ਦੇ ਜ਼ੋਰ ਦਿੱਤਾ ਜਾਵੇਗਾ ਨਸ਼ਿਆਂ ਨੂੰ ਠੱਲ ਪਾਈ ਜਾਵੇਗੀ ਖੇਤੀ ਲਈ ਕਿਸਾਨ ਹੱਟ ਖੋਲੇ ਜਾਣਗੇ ਜਿਥੇ ਕਿਸਾਨ ਆਪਣੀ ਫ਼ਸਲ ਅਸਾਨੀ ਨਾਲ ਵੇਚ ਸਕਣਗੇ ਫਸਲਾਂ ਸਬਜ਼ੀਆਂ ਤੇ MFP ਤੈਅ ਕਰਾਂਗੇ ਨਕੋਦਰ ਕਾਂਡ ਤੇ ਬਗਰਾੜੀ ਦੇ ਦੋਸ਼ੀ ਆ ਨੂੰ ਸਜ਼ਾਵਾਂ ਦੇਵਾਂਗੇ ਅਤੇ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਜਿਵੇਂ ਹੁਣ ਤੱਕ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly