ਦਰਬਾਰ ਮਸਤ ਵਲੀ ਦਾਨੇਵਾਲ ਜੀ ਦੇ ਸਲਾਨਾ ਮੇਲ਼ੇ ਦੇ ਸੰਬੰਧ ਵਿੱਚ ਸ਼ਬੀਲ ਲਗਾਈ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਦਰਬਾਰ ਮਸਤ ਵਲੀ ਦਾਨੇਵਾਲ ਜੀ ਦੇ ਸਲਾਨਾ ਮੇਲ਼ੇ ਦੀ ਖੁਸ਼ੀ ਵਿੱਚ ਰਹਿਮਤਾਂ ਦੀ ਬਰਸਾਤ ਲੈਣ ਲਈ ਖੁਰਮਪੁਰ ਤੇ ਸ਼ਾਹਪੁਰ ਦੀ ਸੰਗਤ ਵਲੋਂ ਪਰਜੀਆ ਰੋਡ ਮਹਿਤਪੁਰ ਵਿੱਚ ਸ਼ਬੀਲ ਲਗਾਈ ਗਈ ਜਿਸ ਵਿੱਚ ਨੋਜਵਾਨਾਂ ਵਲੋਂ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ ਤੇ ਬੀਬੀਆਂ ਵਲੋਂ ਬਰਤਨਾਂ ਦੀ ਸਫਾਈ ਦੀ ਸੇਵਾ ਤਨਦੇਹੀ ਨਾਲ ਨਿਭਾਈ ਗਈ ਤੇ ਬਾਬਾ ਮਸਤ ਵਲੀ ਦਾਨੇਵਾਲ ਸਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣਕਾਰੀ ਦਿੰਦਿਆਂ ASI ਪਵਨ ਜੀ ਨੇ ਦਸਿਆ ਕਿ ਅਤੇ ਦੀ ਗਰਮੀ ਵਿੱਚ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਸ਼ਰਧਾਲੂਆਂ ਵਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈ ਜਵਾਨ ਜੈ ਕਿਸਾਨ ਪਾਰਟੀ ਪੰਜਾਬ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ।
Next articleਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਲਿਆ ਦੀ ਯਾਦ ਵਿੱਚ ਅਖੰਡ ਪਾਠ ਅਤੇ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਟੋਰਾਂਟੋ ਵਿਖੇ ਕਰਵਾਇਆ ਜਾ ਰਿਹਾ ਹੈ