ਰੁਲ਼ਦੂ ਨੂੰ ਲਗਦਾ ਏ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇਹ ਤਾਂ ਕਈ ਮੀਨਿ੍ਆਂ ਤੋਂ ਲਗਦਾ ਸੀ
ਕਿ ਇੱਕ ਦਿਨ ਦੰਗਾ ਹੋਵੇਗਾ ।
ਇਹ ਵੀ ਪਹਿਲਾਂ ਹੀ ਦੀਂਹਦਾ ਸੀ
ਕੈਪਟਨ ਦਾ ਕੰਘਾ ਹੋਵੇਗਾ ।
ਹੁਣ ਏਸ ਗੱਲ ਵਿੱਚ ਕੀ ਰੱਖਿਆ ਏ
ਕੌਣ ਬਣੇਂਗਾ ਮੁੱਖ ਮੰਤਰੀ ;
ਰੁਲ਼ਦੂ ਨੂੰ ਲਗਦੈ ਕੋਈ ਹੋਵੇ ,
ਏਦੂੰ ਤਾਂ ਚੰਗਾ ਹੋਵੇਗਾ ।

ਮੂਲ ਚੰਦ ਸ਼ਰਮਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਾਹਿਤ ਦੇ ਹਰ ਰੰਗ ਵਿੱਚ ਰੰਗੇ -ਵੀਰ ਸਿੰਘ ਵੀਰਾ
Next articleਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਲਈ ਰਾਹ ਸਾਫ !