ਇੰਟਰਨੈਸ਼ਨਲ ਕਬੱਡੀ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਦਾ ਸੋਨੇ ਦੇ ਖੰਡੇ ਨਾਲ ਕੀਤਾ ਜਾਵੇਗਾ ਸਨਮਾਨ ।

ਅਸਟ੍ਰੇਲੀਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅਸਟ੍ਰੇਲੀਆ ਵਿਖ਼ੇ ਮਿਲਡੁਰਾ ਕਬੱਡੀ ਕੱਪ 2023 ਦੌਰਾਨ ਇੰਟਰਨੈਸ਼ਨਲ ਕਬੱਡੀ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਦਾ ਸੋਨੇ ਦੇ ਖੰਡੇ ਨਾਲ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਕਬੱਡੀ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ ਕਿ ਹਰਦੀਪ ਸਿੰਘ ਗਿੱਲ ਬੱਬਲੂ ਯੂ ਐਸ ਏ,ਜਸਵੀਰ ਸਿੰਘ ਗਿੱਲ ਅਸਟ੍ਰੇਲੀਆ,ਕੀਪਾ ਟਾਂਡਾ ਯੂ ਐਸ ਏ, ਸੁੱਖਾ ਭੋਪਾਲ ਯੂ ਐਸ ਏ,ਲਾਲੀ ਯੂ ਐਸ ਏ, ਗੁਰਪ੍ਰੀਤ ਸੰਗਾਲੀ ਅਸਟ੍ਰੇਲੀਆ ਦੇ ਵਿਸ਼ੇਸ ਯੋਗਦਾਨ ਨਾਲ ਇਹ ਸਨਮਾਨ ਕੀਤਾ ਜਾ ਰਿਹਾ ਏ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੇ ਹੋਰ ਸੀਨੀਅਰ ਆਗੂਆਂ ਨਾਲ ਲੋਕ ਸਭਾ ਜਲੰਧਰ ਦੇ ਹਲਕਿਆਂ ਵਿੱਚ ਕੀਤਾ ਭੱਖਵਾਂ ਚੋਣ ਪ੍ਰਚਾਰ
Next articleਬੰਦਾ ਹੀ ਬੰਦੇ ਦਾ ਦਾਰੂ ਆ