ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇਨਰ ਵ੍ਹੀਲ ਕਲੱਬ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਐਨ.ਜੀ.ਓ ਦੇ ਬਜ਼ੁਰਗਾਂ ਨੂੰ ਗਰਮ ਜੁਰਾਬਾਂ ਅਤੇ ਮਫਲਰ ਵੰਡੇ ਗਏ ਅਤੇ ਦੋ ਵੱਡੇ ਕੂੜਾਦਾਨ ਵੀ ਦਿੱਤੇ ਗਏ ਤਾਂ ਕਿ ਕੂੜੇ ਦੀ ਸਾਂਭ-ਸੰਭਾਲ ਸਹੀ ਹੋ ਸਕੇ । ਇਸ ਮੌਕੇ ਕਲੱਬ ਦੀ ਪ੍ਰਧਾਨ ਨਿਸ਼ਾ ਸ਼ਰਮਾ, ਮੀਨਾ ਗੁਪਤਾ, ਕੁਸਮ ਅਗਰਵਾਲ, ਸੁਲੇਖਾ ਸਚਦੇਵਾ ਪ੍ਰਮੁੱਖ ਤੌਰ ਤੇ ਹਾਜ਼ਰ ਸਨ।
HOME ਇਨਰ ਵ੍ਹੀਲ ਕਲੱਬ ਮਿਡਟਾਊਨ ਵੱਲੋਂ ਬਜ਼ੁਰਗਾਂ ਨੂੰ ਮਫਲਰ ਅਤੇ ਗਰਮ ਜੁਰਾਬਾਂ ਵੰਡੀਆਂ



