ਇੰਡੋਨੇਸ਼ੀਆ: ਅਲ-ਕਾਇਦਾ ਨਾਲ ਸਬੰਧਤ ਅਤਿਵਾਦੀ ਗ੍ਰਿਫ਼ਤਾਰ

ਜਕਾਰਤਾ (ਸਮਾਜ ਵੀਕਲੀ) :ਇੰਡੋਨੇਸ਼ੀਆ ਦੇ ਅਤਿਵਾਦ ਵਿਰੋਧੀ ਦਸਤੇ ਨੇ ਦੋਸ਼ੀ ਠਹਿਰਾਏ ਗਏ ਇਕ ਦਹਿਸ਼ਤਗਰਦ ਤੇ ਅਲ-ਕਾਇਦਾ ਨਾਲ ਜੁੜੇ ਗਰੁੱਪ ਦੇ ਸ਼ੱਕੀ ਆਗੂ ਅਬੂ ਰਸਦਾਨ (61) ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਮੁਲਕ ਵਿਚ ਬੰਬ ਧਮਾਕੇ ਕਰਨ ਦਾ ਦੋਸ਼ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ 15 ਅਕਤੂਬਰ ਤਕ ਲੌਕਡਾਊਨ ਵਧਾਇਆ
Next articleਆਕਲੈਂਡ ’ਚ 21 ਤੱਕ ਰਹੇਗੀ ਤਾਲਾਬੰਦੀ