ਭਾਰਤ ਦੇ ਕਿਤਾਂਬੀ ਨੇ ਇਤਿਹਾਸ ਰਚਿਆ: ਵਿਸ਼ਵ ਬੈਡਮਿੰਟਨ ਦੇ ਫਾਈਨਲ ’ਚ ਪੁੱਜਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਇਤਿਹਾਸ ਰਚਦਿਆਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਦਾਖਲਾ ਪਾ ਲਿਆ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਪੁਰਸ਼ ਹੈ। ਕਿਦਾਂਬੀ ਨੇ ਸਪੇਨ ਵਿੱਚ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਆਪਣੇ ਹੀ ਦੇਸ਼ ਦੇ ਲਕਸ਼ਯ ਸੇਨ ਨੂੰ 17-21, 21-14, 21-17 ਨਾਲ ਹਰਾਇਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਨਗਰ ’ਚ ਮੁਕਾਬਲੇ ਦੌਰਾਨ ਲਸ਼ਕਰ ਦਾ ਪਾਕਿਸਤਾਨੀ ਅਤਿਵਾਦੀ ਹਲਾਕ
Next articleਕੋਲਕਾਤਾ ਨਗਰ ਨਿਗਮ ਚੋਣਾਂ ’ਚ ਹਿੰਸਾਂ: ਵੋਟਿੰਗ ਦੌਰਾਨ ਬੰਬ ਸੁੱਟੇ, ਤਿੰਨ ਜ਼ਖ਼ਮੀ