ਇੰਡੀਅਨ ਉਵਰਸੀਜ ਕਾਂਗਰਸ ਯੂ ਕੇ ਤੇ ਯੂਰਪ ਦਾ ਕਨਵੀਨਰ ਨਿਯੁਕਤ ਕਰਨ ਦਲਜੀਤ ਸਿੰਘ ਸਹੋਤਾ ਜੀ ਤੇ ਮੈਡਮ ਗੁਰਮਿੰਦਰ ਰੰਧਾਵਾ ਨੂੰ ਬਹੁਤ ਬਹੁਤ ਵਧਾਈ, ਤੀਰਥ ਸਿੰਘ ਬੈਲਜੀਅਮ

(ਸਮਾਜ ਵੀਕਲੀ)

ਹਮਬਰਗ 13 ਜੁਲਾਈ (ਰੇਸ਼ਮ ਭਰੋਲੀ)- ਇੰਡੀਅਨ ਉਵਰਸੀਜ ਕਾਂਗਰਸ ਵਿੱਚ ਪਿਛਲੇ 35 ਸਾਲਾ ਤੋਂ ਸਮਾਜ ਸੇਵਾ ਕਰਦੇ ਆ ਰਹੇ ਸ:ਦਲਜੀਤ ਸਿੰਘ ਸਹੋਤਾ ਯੂ ਕੇ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਇੰਡੀਅਨ ਉਵਰਸੀਜ ਕਾਂਗਰਸ ਦੇ ਹਾਈ ਕਮਾਂਡ ਨੇ ਸਹੋਤਾ ਸਾਹਿਬ ਦੀ ਕਾਬਲਿਅਤ, ਸੂਜਬਾਨ ਇਮਾਨਦਾਰੀ ਤੇ ਮਿਹਨਤ ਨੂੰ ਦੇਖਕੇ ਹੋਏ ਯੂ ਕੇ ਤੇ ਯੂਰਪ ਦਾ ਕਨਵੀਨਰ ਲਗਾਇਆ ਹੈ, ਵੈਸੈ ਇਹਥੇ ਇਹ ਗੱਲ ਵੀ ਆਪ ਸਭ ਨੂੰ ਦੱਸਣੀ ਬਣਦੀ ਹੈ ਕਿ ਸ: ਦਲਜੀਤ ਸਹੋਤਾ ਪ੍ਰਵਾਸੀ ਖਾਸ ਕਰਕੇ ਪੰਜਾਬੀ ਤੇ ਬਰਤਾਨੀਆਂ ਵਿੱਚ ਪੰਜਾਬੀਆ ਵਿੱਚ ਇੱਕ ਜਿਹਾ ਨਾਮ ਹੈ ਜਿਸ ਨੇ ਸਮਾਜ ਸੇਵੀ ਤੇ ਸਿਆਸੀ ਖੇਤਰ ਵਿੱਚ ਵੱਡੀਆਂ ਮੱਲਾ ਮਾਰੀਆਂ ਹਨ ਤੇ ਕਾਫ਼ੀ ਸਮਾਂ ਐਨ ਆਰ ਆਈ ਸਭਾ ਵਿੱਚ ਵੀ ਕੋਆਰਡੀਨੇਟਰ ਵੱਲੋਂ ਵੀ ਸੇਵਾ ਨਿਵਾਂਈ, ਅਗਰ ਮੈ ਇਹਨਾ ਦੇ ਕੀਤੇ ਕੰਮ ਦੱਸਣ ਲੱਗਾ ਤਾਂ ਪੇਪਰ ਦੇ ਕਈ ਪੇਜ ਭਰ ਜਾਣੇ ਹਨ। ਕਹਿੰਦੇ ਹੁੰਦੇ ਨੇ ਲੋਕ ਦੁਨੀਆ ਚ” ਵੱਸਦੇ ਬਥੇਰੇ, ਪੰਜਾਬੀਆ ਦੀ ਸ਼ਾਨ ਵੱਖਰੀ, ਹਰ ਇੱਕ ਨੇ ਦਲਜੀਤ ਸਹੋਤਾ ਬਣ ਜਾਣਾ, ਇਸੇ ਤਰਾ ਹੀ ਪਿਛਲੇ ਲੰਮੇ ਸਮੇਂ ਤੋਂ ਗੁਮਿੰਦਰ ਰੰਧਾਵਾ ਵੀ ਕਾਂਗਰਸ ਲਈ ਕੰਮ ਕਰ ਰਹੇ ਹਨ, ਅਸੀ ਆਪਣੇ ਵੱਲੋਂ ਹਾਈ ਕਮਾਂਡ ਸ੍ਰੀ ਮਤੀ ਸੋਨੀ ਗਾਂਧੀ , ਸ੍ਰੀ ਰਾਹੁਲ ਗਾਂਧੀ ਜੀ , ਸੈਮ ਪਿਟਰੌਦਾ ਜੀ ਮੈਡਮ ਆਰਤੀ ਕ੍ਰਿਸ਼ਨਾ ਜੀ ਦਾ ਤੇ ਰਾਜਵਿੰਦਰ ਸਵਿਜਰਲੈਡ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾ ਕਿ ਜਿਹਨਾ ਨੇ ਇੱਕ ਇਮਾਨਦਾਰ ਤੇ ਮਿਹਨਤੀ ਇਨਸਾਨ ਨੂੰ ਇੱਕ ਵੱਡੀ ਜ਼ੁੰਮੇਵਾਰੀ ਦਿੱਤੀ ਹੈ। ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਤੇ ਸਹੋਤਾ ਸਾਹਿਬ ਨੂੰ ਰੇਸ਼ਮ ਭਰੋਲੀ ਤੇ ਸੁਖਜਿੰਦਰ ਸਿੰਘ ਗਰੇਵਾਲ ਵੱਲੋਂ ਬਹੁਤ ਬਹੁਤ ਵਧਾਈ।

Previous articleEast End foods to bring its Festival of flavours at Birmingham Mela 2023
Next articleਅਜੇ ਮਲੂਜਾ ਆਈ.ਪੀ.ਐਸ. ਨੇ ਸੰਭਾਲਿਆ  ਡੀ.ਆਈ.ਜੀ. ਫਰੀਦਕੋਟ ਰੇਂਜ ਦਾ ਚਾਰਜ