ਇੰਡੀਅਨ ਉਵਰਸੀਜ ਕਾਂਗਰਸ ਯੂਰਪ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਮੋਧ ਕੁਮਾਰ ਮਿੰਟੂ ਦਾ ਬੈਲਜੀਅਮ ਬਰੂਸਲ ਵਿੱਖੇ ਸਵਾਗਤ

ਹਮਬਰਗ (ਰੇਸ਼ਮ ਭਰੋਲੀ)- ਇੰਡੀਅਨ ਉਵਰਸੀਜ ਕਾਂਗਰਸ ਯੂਰਪ ਵਿੱਚ ਪਹਿਲਾ ਵੀ ਕਿਸੇ ਹੱਦ ਤੱਕ ਸੀ ,ਪਰ ਜਦੋਂ ਤੋਂ ਕਨਵੀਨਰ ਰਾਜਵਿੰਦਰ ਸਿੰਘ ਸਵਿਜਰਲੈਡ ਨੇ ਯੂਰਪ ਦਾ ਅਹੁੰਦਾ ਸੰਭਾਲ਼ਿਆ ਹੈ ਤੇ ਨਾਲ ਹੀ ਸ੍ਰੀ ਪ੍ਰਮੋਧ ਕੁਮਾਰ ਮਿੰਟੂ ਨੂੰ ਪਹਿਲਾ ਜਰਮਨ ਦਾ ਪ੍ਰੈਜੀਡੈਟ ਤੇ ਹੁਣ ਯੂਰਪ ਦਾ ਪ੍ਰੈਜ਼ੀਡੈਂਟ ਬਨਾਇਆ ਹੈ ਇਹਨਾਂ ਦੋਨਾ ਨੇ ਮਿਲਕੇ ਕਾਂਗਰਸ ਦੀਆ ਮੀਟਿੰਗਾਂ ਯੂਰਪ ਦੇ ਹਰੇਕ ਮੁਲਖਾਂ ਵਿੱਚ ਕਰਨੀਆ ਸਰੂ ਕਰ ਦਿੱਤੀਆਂ ਹਨ ,ਜਿਵੇਂ ਪਿਛਲੇ ਹਫ਼ਤੇ ਜਰਮਨ ਦੇ ਸ਼ਹਿਰ ਹਮਬਰਗ ਵਿੱਚ ਤੇ ਹੁਣ ਬੈਲਜੀਅਮ ਦੇ ਸ਼ਹਿਰ ਬਰੂਸਲ ਵਿੱਚ ਮੀਟਿੰਗ ਹੋਣ ਜਾ ਰਹੀ ਹੈ ,ਇਸ ਸਾਬੰਦ ਵਿੱਚ ਯੂਰਪ ਦੇ ਪ੍ਰਧਾਨ ਸ੍ਰੀ ਪ੍ਰਮੋਧ ਕੁਮਾਰ ਮਿੰਟੂ ,ਰਾਜ ਸ਼ਰਮਾ ਤੇ ਰਾਜੀਵ ਬੇਰੀ ਨਾਲ ਬਰੂਸਲ ਪਹੁੰਚੇ ਤੇ ਉਹਨਾ ਦਾ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ ,ਸਵਾਗਤ ਕਰਨ ਵਾਲ਼ਿਆਂ ਵਿੱਚ ਬੈਲਜੀਅਮ ਦੇ ਪ੍ਰਧਾਨ ਸੁਖਜੀਵਨਪ੍ਰੀਤ ਸਿੰਘ ਪੱਡਾ ਤੇ ਹੋਲੈਡ ਦੇ ਪ੍ਰਧਾਨ ਹਰਪਿੰਦਰ ਸਿੰਘ ਘੱਗ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸ: ਸਿਮਰਜੀਤ ਸਿੰਘ ਸੰਧੂ ਬੈਲਜੀਅਮ ਤੇ ਸਾਡੇ ਅਜੀਤ ਤੋਂ ਪੱਤਰਕਾਰ ਅਮਰਜੀਤ ਸਿੰਘ ਭੋਗਲ,ਤਰਸੇਮ ਸਿੰਘ ਸ਼ੇਰਗਿੱਲ , ਗੁਰਦੀਪ ਸਿੰਘ ਮੱਲੀ ,ਤੀਰਥ ਰਾਮ ਵੇਟ ਲੈਫਟਿੰਗ ,ਬਸੰਤ ਸਿੰਘ ਮੋਹਾਲੀ ,ਮਨਜਿੰਦਰ ਸਿੰਘ ਭੋਗਲ ,ਕਰਮ ਸਿੰਘ ,ਅਮਰਜੀਤ ਸਿੰਘ ,ਸੁਰਜੀਤ ਸਿੰਘ ਖੈਰਾ ,ਅਵਤਾਰ ਸਿੰਘ ,ਹਰਦੇਵ ਸਿੰਘ ਢਿੱਲੋ ,ਰਵੀ ਸੰਧੂ ,ਹੋਰ ਬਹੁਤ ਸਾਰੇ ਦੋਸਤ ਮਿੱਤਰ ਹਾਜਰ ਸੀ।
ਨੋਟ ਬਹੁਤ ਜਲਦ ਇਹਨਾ ਕਮੇਟੀਆ ਦੇ ਅਹੁੰਦਿਆ ਵਾਰੇ ਅਗਲੀਆਂ ਖ਼ਬਰਾਂ ਵਿੱਚ ਦੱਸਿਆ ਜਾਵੇਗਾ।

Previous articleਅੰਬੇਡਕਰ ਮਿਸ਼ਨ ਸੋਸਾਇਟੀ ਦੀ 29 ਅਗਸਤ ਦੀ ਚੋਣ ਦੀਆਂ ਤਿਆਰੀਆਂ ਮੁਕੰਮਲ
Next articleਪੁਰਸਕਾਰ