ਇੰਦਰਜੀਤ ਰੂੰਮੀ  ਕਬੱਡੀ ਪ੍ਰਮੋਟਰ  ਆਪਣੇ ਪਰਿਵਾਰ ਸਮੇਤ ਪਹੁੰਚੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ।

(ਸਮਾਜ ਵੀਕਲੀ) ਪਿਛਲੇ ਦਿਨੀ ਇੰਦਰਜੀਤ ਰੂੰਮੀ ਕਬੱਡੀ ਪ੍ਰਮੋਟਰ  ਕੈਨੇਡਾ , ਪਲਵਿੰਦਰ ਪੰਨੂ  ,ਦੇਵ ਬਰਾੜ  ,ਵਜੀਰ ਸਿੰਘ , ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਕੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਖੇ ਸਥਿਤ ਹੈ ਆਪਣੇ ਪਰਿਵਾਰ ਸਮੇਤ ਗੁਰੂ ਜੀ ਦੇ ਚਰਨਾਂ ਵਿਚ ਹਾਜ਼ਰੀ ਭਰਨ ਲਈ ਪਹੁੰਚੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਬੂ ਆਜ਼ਮੀ ਅਤੇ ਇਕਲੇਸ਼ ਯਾਦਵ ਵਰਗੇ ਲੋਕ ਦੇਸ਼ ਦੇ ਨਾਂ ਨੂੰ ਕਲੰਕਿਤ ਕਰਨ ਵਾਲੇ ਹਨ : ਡਾ: ਰਮਨ ਘਈ
Next articleਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ – ਜਸਵੀਰ ਸਿੰਘ ਰਾਜਾ ਗਿੱਲ