ਬੰਗਾ (ਸਮਾਜ ਵੀਕਲੀ)- ਰੋਜ਼ਾ ਸ਼ਰੀਫ਼ ਮੰਢਾਲੀ ਦੇ ਮੇਲੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋਏ। ਜਿਨ੍ਹਾਂ ਵਿੱਚ ਡਾ ਨੱਛਤਰ ਪਾਲ ਐਮ ਐਲ ਏ ਅਤੇ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ, ਪ੍ਰਵੀਨ ਬੰਗਾ ਇੰਚਾਰਜ ਤੇ ਜਨਰਲ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚ ਸਾਬਕਾ ਸਰਪੰਚ ਕਮਲਜੀਤ ਕੌਰ, ਜ਼ਿਲ੍ਹਾ ਯੂਥ ਇੰਚਾਰਜ ਚਰਨਜੀਤ ਮੰਢਾਲੀ, ਮਹਿੰਦਰ ਪਾਲ ਸੈਕਟਰ ਇੰਚਾਰਜ, ਯੂਥ ਲੀਡਰ ਕੁਲਦੀਪ ਬਹਿਰਾਮ, ਤੀਰਥ ਕਲਸੀ, ਲੇਖਰਾਜ ਕੁਲਥਮ, ਗੁਰਦੀਸ਼ ਕੁਲਥਮ, ਕੁਲਵਿੰਦਰ ਗੋਰਾ ਪ੍ਰਧਾਨ, ਦਰਸ਼ਨ ਸਿੰਘ, ਚੰਨੀ ਮੰਢਾਲੀ, ਮਲਕੀਤ ਰਾਮ ਬੰਗਾ, ਮੋਹਣ ਲਾਲ ਬੱਧਣ, ਰਾਮ ਲੁਭਾਇਆ, ਵੰਨੀਤ ਸਰੋਆਂ, ਜ਼ੋਰਾਵਰ ਬੋਧੀ ਅਤੇ ਹੋਰ ਕਈ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ। ਰੋਜ਼ਾ ਸ਼ਰੀਫ਼ ਮੰਢਾਲੀ ਦੇ ਬਾਬਾ ਜੀ ਨੇ ਸਰੋਪੇ ਦੇ ਕੇ ਸਨਮਾਨਿਤ ਕੀਤਾ।
HOME ਰੋਜ਼ਾ ਸ਼ਰੀਫ਼ ਮੰਢਾਲੀ ਦੇ ਮੇਲੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ...