ਪੰਜਾਬ ਦੇ ਮੁਕਤਸਰ ਵਿੱਚ ਮਹਿਲਾ ਨੇ ਪੰਜ ਸਾਲਾ ਪੁੱਤ ਨਾਲ ਸਰਹਿੰਦ ਨਹਿਰ ’ਚ ਛਾਲ ਮਾਰੀ

ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) : ਇਥੋਂ ਨੇੜਲੇ ਭੁੱਲਰ ਪਿੰਡ ਵਿੱਚ ਮਹਿਲਾ ਨੇ ਆਪਣੇ ਪੰਜ ਸਾਲਾ ਪੁੱਤ ਨਾਲ ਕਥਿਤ ਸਰਹਿੰਦ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪਿੰਡ ਦੇ ਹੀ ਦੋ ਬਾਸ਼ਿੰਦਿਆਂ ਨੇ ਮਾਂ-ਪੁੱਤ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰੀ ਤੇ ਇਸ ਦੌਰਾਨ ਬੱਚੇ ਨੂੰ ਬਚਾਅ ਲਿਆ ਗਿਆ ਜਦੋਂਕਿ ਇਕ ਗੋਤਾਖੋਰ ਤੇ ਮਹਿਲਾ ਦੇ ਡੁੱਬਣ ਦਾ ਖ਼ਦਸ਼ਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਦੇ ਬਰੈਂਪਟਨ ਵਿੱਚ ਪੈਟਰੋਲ ਪੰਪ ’ਤੇ ਕੰਮ ਕਰਦੀ ਪੰਜਾਬੀ ਮੁਟਿਆਰ ਦੀ ਗੋਲੀਆਂ ਮਾਰ ਕੇ ਹੱਤਿਆ
Next articleਜਲ ਸੈਨਾ ਦਿਵਸ: ਜਵਾਨਾਂ ਵੱਲੋਂ ਤਾਕਤ ਦਾ ਸ਼ਾਨਦਾਰ ਮੁਜ਼ਾਹਰਾ