ਸੀਤਾਰਮਨ ਵੱਲੋਂ ਬਜਟ ਵਿੱਚ ਕੀਤੇ ਅਹਿਮ ਐਲਾਨ

(ਸਮਾਜ ਵੀਕਲੀ): ਜੇਕਰ ਇਨਕਮ ਟੈਕਸ ਰਿਟਰਨ ਵਿੱਚ ਕੋਈ ਗੜਬੜ ਹੈ ਤਾਂ ਇਸ ਨੂੰ 2 ਸਾਲਾਂ ਤੱਕ ਠੀਕ ਕਰ ਦੀ ਤਜਵੀਜ਼।

* ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸ਼ੁਰੂ ਕੀਤੇ ਜਾਣਗੇ।

*ਗੰਗਾ ਦੇ ਨਾਲ-ਨਾਲ 5 ਕਿਲੋਮੀਟਰ ਦੇ ਘੇਰੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

* ਹਾਈਵੇ ਦੇ ਵਿਸਥਾਰ ‘ਤੇ 20 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।

*ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀਪੀਪੀ ਮੋਡ ਵਿੱਚ ਸਕੀਮ ਸ਼ੁਰੂ ਕੀਤੀ ਜਾਵੇਗੀ।

* ਹੁਣ ਹਰ ਤਰ੍ਹਾਂ ਦੇ ਪੂੰਜੀ ਲਾਭ ‘ਤੇ 15 ਫੀ਼ਸਦ ਟੈਕਸ

* ਸਹਿਕਾਰੀ ਅਦਾਰਿਆਂ ਦੇ ਟੈਕਸ ਘਟਾ ਕੇ 15 ਫੀਸਦੀ ਕਰ ਦਿੱਤੇ।

* 1.5 ਲੱਖ ਡਾਕਘਰਾਂ ਵਿੱਚ ਕੋਰ ਬੈਂਕਿੰਗ ਸੇਵਾਵਾਂ ਉਪਲਬਧ ਹੋਣਗੀਆਂ

* ਭਵਿੱਖ ਦੀ ਤਕਨੀਕ ਅਤੇ ਚਿਪਸ ਦੀ ਵਰਤੋਂ ਕਰਕੇ ਬਣੇ ਈ-ਪਾਸਪੋਰਟ ਜਾਰੀ ਕੀਤੇ ਜਾਣਗੇ।

* ਜ਼ਮੀਨ ਲਈ ‘ਵਨ ਨੇਸ਼ਨ, ਵਨ ਰਜਿਸਟ੍ਰੇਸ਼ਨ’ ਹੋਵੇਗੀ।

* ਤਿੰਨ ਸਾਲਾਂ ਵਿੱਚ ਸ਼ੁਰੂ ਹੋਣਗੀਆਂ 400 ‘ਵੰਦੇ ਭਾਰਤ’ ਟਰੇਨਾਂ।

* 80 ਲੱਖ ਨਵੇਂ ਸਸਤੇ ਘਰ ਦਿੱਤੇ ਜਾਣਗੇ।

*ਡਰੋਨ ਤਕਨਾਲੋਜੀ ‘ਤੇ ਸਟਾਰਟ-ਅੱਪਸ ਲਈ ਡਰੋਨ ਸ਼ਕਤੀ’ ਪ੍ਰੋਗਰਾਮ।

* 3.8 ਕਰੋੜ ਘਰਾਂ ਵਿੱਚ ਨਲਕੇ ਦੇ ਪਾਣੀ ਲਈ 60,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮਦਨ ਕਰ ਦਰਾਂ ਤੇ ਸਲੈਬਾਂ ’ਚ ਕੋਈ ਬਦਲਾਅ ਨਹੀਂ
Next articleਬਜਟ ਲੋਕ ਪੱਖੀ, ਨਿਵੇਸ਼, ਰੁਜ਼ਗਾਰ ਮੁਖੀ ਤੇ ਖੇਤੀ ਨੂੰ ਲਾਹੇਵੰਦ ਬਣਾਉਣ ਵਾਲਾ: ਮੋਦੀ