ਮੈਂ ਤੁਹਾਨੂੰ ਵੱਢਦਾਂ: ਜ਼ੇਲੈਂਸਕੀ

Ukrainian President Volodymyr Zelensky.

ਕੀਵ (ਸਮਾਜ ਵੀਕਲੀ) : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਆਪਣੇ ਫਰਾਂਸੀਸੀ ਹਮਰੁਤਬਾ ਇਮੈਨੁਅਲ ਮੈਕਰੌਂ ਨਾਲ ਕੀਤੀ ਮੁਲਾਕਾਤ ਦੇ ਹਵਾਲੇ ਨਾਲ ਤਨਜ਼ ਕਸਦਿਆਂ ਅੱਜ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਉਹ ‘ਕਿਸੇ ਨੂੰ ਵੱਢਦੇ ਨਹੀਂ’। ਯੂਕਰੇਨੀ ਸਦਰ ਨੇ ਪੂਤਿਨ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਵੱਢਦਾਂ। ਤੁਹਾਨੂੰ ਕਾਹਦਾ ਡਰ ਹੈ?’’ ਜ਼ੇਲੈਂਸਕੀ ਨੇ ਕਿਹਾ ਕਿ ਗੱਲਬਾਤ ਕਰਨ ਵਿੱਚ ਹੀ ਸਮਝਦਾਰੀ ਹੈ। ਉਨ੍ਹਾਂ ਕਿਹਾ, ‘‘ਗੋਲੀਆਂ ਨਾਲੋਂ ਸ਼ਬਦ ਜ਼ਿਆਦਾ ਮਹੱਤਵਪੂਰਨ ਹਨ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ’ਚ ਕਿਸੇ ਵੀ ਭਾਰਤੀ ਵਿਦਿਆਰਥੀ ਨੂੰ ਬੰਦੀ ਨਹੀਂ ਬਣਾਇਆ ਗਿਆ: ਵਿਦੇਸ਼ ਮੰਤਰਾਲਾ
Next articleਗੱਲਬਾਤ ਦੌਰਾਨ ਯੂਕਰੇਨ ਨੇ ਰੱਖੀ ਗੋਲੀਬੰਦੀ ਦੀ ਮੰਗ