ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕੱਲ੍ਹ ਰਾਤ ਫੂਲੇ ਫਿਲਮ ਦੇਖਣ ਲਈ ਅਪੀਲ ਮਿਸ਼ਨਰੀ ਗਾਇਕ ਗੋਲਡੀ ਮਲਿਕ ਨੇ ਕੀਤੀ ਉਨ੍ਹਾਂ ਵੱਖ ਵੱਖ ਥਾਵਾਂ ਤੇ ਫਿਲਮ ਦਿਖਾਉਣ ਲਈ ਮਿਸ਼ਨਰੀ ਵਰਕਰਾਂ ਦਾ ਧੰਨਵਾਦ ਕੀਤਾ। ਉਹ ਕੱਲ੍ਹ ਰਾਤ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਤੇ ਬੰਗਾ ਮੁਕਤ ਪੁਰਾ ਵਿਖ਼ੇ ਆਪਣੇ ਗੀਤਾਂ ਰਾਹੀਂ ਮਿਸ਼ਨ ਦੇ ਰੰਗ ਵਿੱਚ ਰੰਗਣ ਆਏ ਸਨ ਲੋਕਾ ਦਾ ਇੱਕਠ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੋਲਡੀ ਮਲਿਕ ਨੂੰ ਲੋਕ ਕਿੰਨਾ ਪਿਆਰ ਕਰਦੇ ਹਨ ਉਸ ਨੇ ਲੋਕਾਂ ਸਾਹਮਣੇ ਹਕੀਕਤ ਪੇਸ਼ ਕਰਕੇ ਬਾਹ ਬਾਂਹ ਖੱਟੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



