ਜਲੰਧਰ/ਅੱਪਰਾ (ਜੱਸੀ) (ਸਮਾਜ ਵੀਕਲੀ)- ਅੱਜ ਹੁਸੈਨੀ ਮਸਜਿਦ ਗੁਰਾਇਆ (ਜਲੰਧਰ) ਵਿੱਖੇ ਅਲਵਿਦਾ ਜੁੰਮੇ ਦੀ ਨਮਾਜ਼ ਇਮਾਮ ਹਾਫਿਜ਼ ਅਲੀ ਵਲੋ ਅਦਾ ਕਾਰਵਾਈ ਗਈ, ਜਿਸ ਵਿੱਚ ਸੈਂਕੜੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਦੇਸ਼, ਦੁਨੀਆ ਅਤੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸਹਿਣਸ਼ੀਲਤਾ ਵਧੇ ਲਈ ਦੁਆਵਾਂ ਕੀਤੀਆਂ ਗਈਆਂ, ਅਤੇ ਕੱਲ ਈਦ ਨਮਾਜ਼ ਮਸਜਿਦ ਵਿਖੇ ਸਵੇਰੇ 09:00 ਵਜੇ ਅਦਾ ਕੀਤੀ ਜਾਵੇਗੀ ਇਸ ਬਾਰੇ ਕਮੇਟੀ ਵਲੋਂ ਫੈਸਲਾ ਕੀਤਾ ਗਿਆ, ਇਸ ਮੌਕੇ ਹੁਸੈਨੀ ਮਸਜਿਦ ਕਮੇਟੀ ਪ੍ਰਧਾਨ ਸਲੀਮ ਸੁਲਤਾਨੀ, ਮੁਹੰਮਦ ਅਸਗਰ, ਸ਼ਾਕਿਰ ਹੁਸੈਨ, ਮੁਹੰਮਦ ਯਾਸੀਨ, ਸ਼ਾਮਿਲ ਸਨ!
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly