ਇਨਸਾਨੀਅਤ

Mool Chand Sharma

(ਸਮਾਜ ਵੀਕਲੀ)

ਕੋਈ ਸਖ਼ਸ਼ ਉਡਾਰੂ ਹੁੰਦਾ ਹੈ ਮਿੱਤਰੋ .
ਸੱਤ ਪੱਤਣਾਂ ਦਾ ਤਾਰੂ ਹੁੰਦਾ ਹੈ ਮਿੱਤਰੋ .
ਮਾੜੀ ਮੋਟੀ ਵੀ ਇਨਸਾਨੀਅਤ ਜੇ ਹੋਵੇ ,
ਬੰਦਾ ਬੰਦੇ ਦੀ ਦਾਰੂ ਹੁੰਦਾ ਹੈ ਮਿੱਤਰੋ .

ਮੂਲ ਚੰਦ ਸ਼ਰਮਾ
​991483603

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweeklyIK

Previous articleਨਵਜੋਤ ਸਿੰਘ ਸਿੱਧੂ ਗ਼ਲਤ ਬਿਆਨੀ ਨਾ ਕਰੇ
Next articleਪੋਹ ਦੀ ਲੋਹੜੀ, ਮਾਘ ਦੀ ਮਾਘੀ