ਐਚ ਐਸ ਉਪਾਸ਼ਕ ਜੀ ਨੇ ਇੰਗਲੈਂਡ ਦੀ ਧਰਤੀ ਤੌ ਵਿਸ਼ੇਸ਼ ਤੋਰ ਤੇ ਨਕੋਦਰ ਦੇ ਨਿਰੰਕਾਰੀ ਭਵਨ ਵਿਚ ਕਿਰਪਾ ਕੀਤੀ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨਿਰੰਕਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਆਰ ਦਾ ਸੰਦੇਸ਼ ਦੇਣ ਖਾਸ ਤੌਰ ਤੇ ਇੰਗਲੈਂਡ ਦੀ ਧਰਤੀ ਤੋਂ ਨਕੋਦਰ ਪਹੁੰਚੇ ਐਚ ਐਸ ਉਪਾਸ਼ਕ ਜੀ। ਜਿਨ੍ਹਾਂ ਨੇ ਨਕੋਦਰ ਦੀ ਸੰਗਤ ਨੂੰ ਪਿਆਰ ਦਾ ਸੰਦੇਸ਼ ਦਿੱਤਾ ਅਤੇ ਸਭ ਸਾਧ ਸੰਗਤ ਨੂੰ ਅਸ਼ੀਰਵਾਦਾ ਵੀ ਦਿੱਤੀਆਂ । ਉਹਨਾਂ ਦਾ ਸਵਾਗਤ ਗੁਰਦਿਆਲ ਸਿੰਘ ਭਾਟੀਆ ਸੰਯੋਜਕ ਨਕੋਦਰ ਬ੍ਰਾਂਚ ਅਤੇ ਉਹਨਾਂ ਦੇ ਨਾਲ ਸਾਥੀ, ਸੰਚਾਲਕ ਗੁਰਦੀਪ ਸਿੰਘ, ਮਨੋਜ,ਵਰਿੰਦਰ ਸਿੰਘ, ਨਰਿੰਦਰ,ਵਲੋਂ ਗੁਲਦਸਤਾ ਦੇ ਕੇ ਕੀਤਾ ਗਿਆ। ਸਤਿਸੰਗ ਦੇ ਉਪਰੰਤ ਲੰਗਰ ਦੀ ਵਿਵਸਥਾ ਸੋਮ ਨਾਥ ਜੀ ਇੰਗਲੈਂਡ ਵਾਸੀ ਵਲੋਂ ਕੀਤੀ ਗਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਬਾਦੀ ਦੇ ਕਾਰਨ
Next articleਅਲਾਸਕਾ ਚੌਕ ਲਾਡੋਵਾਲੀ ਰੋਡ ‘ਤੇ ਪਏ ਨੇ ਅਨੇਕ ਲਾਵਾਰਿਸ ਵਾਹਨ, ਜਲੰਧਰ ਦੇ ਲੋਕ ਔਖੇ