ਅਫ਼ਗਾਨਿਸਤਾਨ ਵਿਚ ਸਾਂਝੀ ਸਰਕਾਰ ਬਣਨ ਦੀ ਆਸ: ਬਲਿੰਕਨ

US Secretary of State Antony Blinken.

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਅਤੇ ਸਮੂਹ ਕੌਮਾਂਤਰੀ ਭਾਈਚਾਰੇ ਨੂੰ ਆਸ ਹੈ ਕਿ ਤਾਲਿਬਾਨ ਵੱਲੋਂ ਵੱਖ-ਵੱਖ ਫਿਰਕਿਆਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਅਫ਼ਗਾਨਿਸਤਾਨ ਵਿਚ ਸਾਂਝੀ ਸਰਕਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤਾਲਿਬਾਨ ਵੱਲੋਂ ਅਤਿਵਾਦ, ਔਰਤਾਂ ਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਨ ਤੋਂ ਇਲਾਵਾ ਬਦਲਾਖੋਰੀ ਦੀ ਭਾਵਨਾ ਨਹੀਂ ਰੱਖੀ ਜਾਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨਿਸਤਾਨ: ਤਾਲਿਬਾਨ ਨੇ ਮੁੜ ਅੱਗੇ ਪਾਇਆ ਸਰਕਾਰ ਬਣਾਉਣ ਦਾ ਅਮਲ
Next articleਕਾਬੁਲ ਵਿਚ ਜਸ਼ਨੀ ਗੋਲੀਬਾਰੀ ਿਵੱਚ 17 ਹਲਾਕ